Mon, 15 Jun 2026

ਕਬੀਰ ਬਿਹਾਰ ਵਿਖੇ ਬੈਰਾਗੀ ਆਸ਼ਰਮ ਸ਼ਿਵ ਮੰਦਿਰ ਵਿੱਚੋਂ ਕੱਢੀ ਗਈ ਭੋਲੇ ਦੀ ਬਰਾਤ ਮੰਦਰ ਦੇ ਪ੍ਰਧਾਨ ਮਹੰਤ ਬਾਬਾ ਰਾਜ ਕਿਸ਼ੋਰ ਦੀ ਅਗਵਾਈ ਵਿੱਚ ਕੱਢੀ ਗਈ | 

ਜਲੰਧਰ ਅੱਜ ਮਿਤੀ 13 ਫਰਵਰੀ (ਸੋਨੂੰ) : ਮਹਾ ਸ਼ਿਵਰਾਤਰੀ ਦੇ ਉਪਲਕਸ਼ ਵਿੱਚ ਬਸਤੀ ਬਾਵਾ ਖੇਲ ਕਬੀਰ ਬਿਹਾਰ ਵਿਖੇ ਬੈਰਾਗੀ ਆਸ਼ਰਮ ਸ਼ਿਵ ਮੰਦਿਰ ਵਿੱਚੋਂ ਕੱਢੀ ਗਈ ਭੋਲੇ ਦੀ ਬਰਾਤ ਮੰਦਰ ਦੇ ਪ੍ਰਧਾਨ ਮਹੰਤ ਬਾਬਾ ਰਾਜ ਕਿਸ਼ੋਰ ਦੀ ਅਗਵਾਈ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਸ਼ੋਭਾ ਯਾਤਰਾ ਬਸਤੀ ਬਾਵਾ ਰਾਜ ਨਗਰ ਕਬੀਰ ਬਿਹਾਰ ਹੁੰਦੀ ਹੋਈ ਫਿਰ ਆਸ਼ਰਮ ਪਹੁੰਚੀ ਇਸ ਮੌਕੇ ਤੇ ਉਹਨਾਂ ਦੇ ਨਾਲ ਮਹੰਤ ਬੰਸੀ ਦਾਸ ਪਵਨ ਦਾਸ ਸੀਆ ਸਰਨ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਤੂ ਸਬਰਵਾਲ ਮੌਕੇ ਤੇ ਪਹੁੰਚੇ ਆਪਣੀ ਟੀਮ ਦੇ ਨਾਲ ਬਾਬਾ ਰਾਜ ਕਿਸ਼ੋਰ ਵੱਲੋਂ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਭਗਵਾਨ ਸ਼ੰਕਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸੀ |


290

Share News

Comments

No comments yet.



Latest News

Number of Visitors - 166796