ਮੇਰੇ ਵਾਰਡ ਨੰਬਰ 2 ਦੇ ਵਿਕਾਸ ਕਾਰਜਾਂ ਦੇ ਉਦਘਾਟਨੀ ਪੱਥਰਾਂ ਤੇ ਨਹੀਂ ਲਿਖਿਆ ਗਿਆ: ਕੌਂਸਲਰ ਹਰਪ੍ਰੀਤ ਵਾਲੀਆ
ਦੂਜੇ ਪਾਸ ਆਬਾਦਪੁਰਾ ਹਲਕਾ ਸੈਂਟਰਲ ਮੈਡਮ ਸੁਰਜੀਤ ਕੌਰ ਨੇ ਮੀਟਿੰਗ ਰੱਖ ਕੇ ਕੰਟਰੋਵਰਸੀ ਨੂੰ ਸੱਦਾ ਦਿੱਤਾ, ਮਹਿਲਾ ਕਾਂਗਰਸ ਦੀ ਇੰਚਾਰਜ ਨਿਤਾਸ਼ਾ ਸ਼ਰਮਾ ਦੋਨਾ ਮੀਟਿੰਗ ਵਿੱਚ ਪਹੁੰਚੀ ।
ਜਲੰਧਰ ਅੱਜ ਮਿਤੀ 05 ਫਰਵਰੀ (ਸੋਨੂੰ) : ਜਿਲਾ ਕਾਂਗਰਸ ਕਮੇਟੀ ਮਹਿਲਾ ਕੱਲ ਦਿਨ ਬੁੱਧਵਾਰ ਬੀਤੇ ਕਾਂਗਰਸ ਭਵਨ ਜਲੰਧਰ ਵਿਖੇ ਮਹਿਲਾ ਸ਼ਹਿਰੀ ਅਤੇ ਦਿਹਾਤ ਦੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਮਹਿਲਾ ਕਾਂਗਰਸ ਦੀ ਇੰਚਾਰਜ ਨਿਤਾਸ਼ਾ ਸ਼ਰਮਾ ਪਹੁੰਚੀ ਪਰ ਸ਼ਹਿਰ ਵਿੱਚ ਮਹਿਲਾ ਕਾਂਗਰਸ ਦੀ ਗੁੱਟਬਾਜੀ ਸਾਹਮਣੇ ਆਈ ਕਾਂਗਰਸ ਭਵਨ ਵਿੱਚ ਜੋ ਮੀਟਿੰਗ ਰੱਖੀ ਗਈ ਸੀ ਮਹਿਲਾਵਾਂ ਦੀ ਜਿਲਾ ਪ੍ਰਧਾਨ ਕੰਚਨ ਠਾਕੁਰ ਅਤੇ ਦਿਹਾਤ ਦੀ ਰੇਨੂ ਸੇਠ ਵੱਲੋਂ ਰੱਖੀ ਗਈ ਸੀ ਦੂਜੇ ਪਾਸ ਆਬਾਦਪੁਰਾ ਹਲਕਾ ਸੈਂਟਰਲ ਮੈਡਮ ਸੁਰਜੀਤ ਕੌਰ ਵੱਲੋਂ ਰੱਖੀ ਗਈ ਮੀਟਿੰਗ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਲਾ ਪ੍ਰਧਾਨ ਅਤੇ ਮਹਿਲਾਵਾਂ ਦਾ ਸ਼ਹਿਰੀ ਨਹੀਂ ਹੈ ਤਾਲਮੇਲ ਜਿਸ ਨਾਲ ਗੁੱਟਬਾਜੀ ਸਾਹਮਣੇ ਆ ਰਹੀ ਇੱਕ ਪਾਸੇ ਤਾਂ ਮਹਿਲਾ ਕਾਂਗਰਸ ਮਜਬੂਤੀ ਦੀ ਗੱਲਬਾਤ ਕਰ ਰਹੀ ਹੈ 2027 ਦੇ ਚੋਣਾਂ ਨੂੰ ਲੈ ਕੇ ਪਰ ਜਿਲੇ ਵਿੱਚ ਪ੍ਰਧਾਨ ਦਾ ਮਹਿਲਾਵਾਂ ਨਾਲ ਤਾਲਮੇਲ ਨਾ ਹੋਣ ਕਾਰਨ ਜਾਂ ਫਿਰ ਨਰਾਜਗੀ ਹੋਣ ਕਾਰਨ ਗੁੱਟਬਾਜੀ ਸਾਹਮਣੇ ਆਉਂਦੀ ਹੈ ਜੇਕਰ ਪਹਿਲੇ ਆਪਣੇ ਵਰਕਰ ਅਤੇ ਲੀਡਰਾਂ ਨੂੰ ਇੱਕਜੁੱਟ ਕਰਕੇ ਪਾਰਟੀ ਅੱਗੇ ਵਧੇਗੀ ਇਸ ਤਰਾਂ ਕਿਵੇਂ ਹੋ ਸਕਦਾ ਹੈ ਚ ਜੋ ਲੀਡਰ ਇੰਚਾਰਜ ਜਾਂ ਹਲਕਾ ਵਾਇਜ ਲਗਾਏ ਗਏ ਨੇ ਉਹਨਾਂ ਨੇ ਤਾਂ ਟਾਈਮ ਟਾਈਮ ਤੇ ਆਉਣਾ ਹੈ ਕਿ ਵਿਧਾਨ ਸਭਾ ਚੋਣਾਂ 2027 ਕੁਝ ਮਹੀਨੇ ਹੀ ਰਹਿ ਗਏ ਨੇ ਪਰ ਸ਼ਹਿਰ ਵਿੱਚ ਜਾਂ ਦਿਹਾਤ ਵਿੱਚ ਜੋ ਮੁਸ਼ਕਿਲਾ ਆ ਰਹੀਆਂ ਵਰਕਰਾਂ ਨੂੰ ਲੀਡਰਾਂ ਨੂੰ ਜਾਂ ਫਿਰ ਲੋਕਾਂ ਨੂੰ ਇੱਕਜੁੱਟ ਹੋ ਕੇ ਹੀ ਅੱਗੇ ਲੋਕਾਂ ਅੱਗੇ ਸਾਹਮਣੇ ਆਵੇਗਾ ਜਦੋਂ ਤੱਕ ਪ੍ਰਧਾਨਾਂ ਦਾ ਜਾਂ ਲੀਡਰਾਂ ਦਾ ਕੀ ਵਰਕਰਾਂ ਦਾ ਆਪਸ ਵਿੱਚ ਇੱਕ ਤਾਲਮੇਲ ਨਹੀਂ ਹੋਵੇਗਾ ਜਾਂ ਫਿਰ ਗੁੱਟਬਾਜੀ ਨਹੀਂ ਖਤਮ ਹੋਵੇਗੀ ਉਦੋਂ ਤੱਕ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਮਹਿਲਾ ਕਾਂਗਰਸ ਹੋਵੇ ਚਾਹੇ ਸ਼ਹਿਰੀ ਹੁਣ ਤੱਕ ਅੱਗੇ ਨਹੀਂ ਵੱਧ ਸਕਦੇ ਵਰਕਰਾਂ ਤੇ ਜਿਲਾ ਪ੍ਰਧਾਨਾਂ ਨੂੰ ਆਪਸ ਵਿੱਚ ਤਾਲਮੇਲ ਚਾਹੀਦਾ ਹੈ ਜਦੋਂ ਬਾਹਰੋਂ ਉੱਪਰ ਕੋਈ ਲੀਡਰ ਆ ਕੇ ਵੇਖਦਾ ਹੈ ਕਿ ਸ਼ਹਿਰ ਦੇ ਹਾਲਾਤ ਜਾਂ ਦਿਹਾ ਦੇ ਹਾਲਾਤ ਕੀ ਹੈ ਦੂਜੀ ਗੱਲ ਹੈ ਜੋ ਇੰਚਾਰਜ ਲਗਾਏ ਗਏ ਨੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਪਲੇਟਫਾਰਮ ਤੇ ਸਾਰੇ ਵਰਕਰਾਂ ਨੂੰ ਜਾਂ ਜਿਲ੍ਹਾ ਪ੍ਰਧਾਨਾਂ ਨੂੰ ਆ ਕੇ ਮਿਲਣਾ ਚਾਹੀਦਾ ਹੈ ਚਲੋ ਉਹ ਤੇ ਉਹਨਾਂ ਦੀ ਆਪਣੀ ਗੱਲ ਹੈ ਕਿਸੇ ਵੇਲੇ ਇੱਕ ਦੂਜੇ ਲੀਡਰ ਜਾਂ ਵਰਕਰਾਂ ਨਾਲ ਜਾਂ ਪ੍ਰਧਾਨਾਂ ਨਾਲ ਕਿਸੇ ਵੇਲੇ ਗੁੱਟਬਾਜ਼ੀ ਜਾਂ ਤਾਲਮੇ ਨਹੀਂ ਹੁੰਦਾ ਇਸ ਕਰਕੇ ਉਹਨਾਂ ਦੀ ਵੀ ਮਜਬੂਰੀ ਹੁੰਦੀ ਹੈ ਕਿ ਅਲੱਗ ਅਲੱਗ ਜਗਹਾ ਦੇ ਜਾ ਕੇ ਮੀਟਿੰਗ ਕੀਤੀ ਜਾਵੇ ਉਹਨਾਂ ਨਾਲ ਉਹਨਾਂ ਦੀ ਗੱਲਬਾਤ ਜਾਂ ਉਹਨਾਂ ਜੋ ਮਹਿਲਾਵਾਂ ਜਾਂ ਵਰਕਰ ਨੇ ਉਹ ਆਪਣੇ ਵਾਰਡ ਜਾਂ ਹਲਕੇ ਬਾਰੇ ਜੋ ਆ ਰਹੀਆਂ ਸਮੱਸਿਆਵਾਂ ਜਾਣੂ ਕਰਾ ਕੇ ਹੀ ਅੱਗੇ ਵਿਧਾਨ ਸਭਾ 2027 ਦਾ ਮੈਨੂੰ ਫਸਟੋ ਬਣੇਗਾ ਮੌਜੂਦਾ ਸਰਕਾਰਾ ਦੇ ਖਿਲਾਫ ਤਾਂ ਹੀ ਅੱਗੇ ਜਾ ਕੇ ਇਹ ਲੋਕ ਵੋਟਾਂ ਮੰਗ ਸਕਦੇ ਨੇ ਕਾਂਗਰਸ ਪਾਰਟੀ ਲਈ ਜਦੋਂ ਤੱਕ ਆਪਸ ਵਿੱਚ ਗੁੱਟਬਾਜ਼ੀ ਨਹੀਂ ਖਤਮ ਹੋਵੇਗੀ ਸਰਕਾਰਾਂ ਨਹੀਂ ਆਉਂਦੀਆਂ ਹੁੰਦੀਆਂ ਲੋਕ ਕਹਿੰਦੇ ਨੇ ਆਪਸ ਵਿੱਚ ਹੀ ਫਟੇ ਪਏ ਨੇ ਇਹ ਕੀ ਰਾਜ ਕਰਨਗੇ ਚਲੋ ਜਿਲ੍ਹਾ ਕਾਂਗਰਸ ਕਮੇਟੀ ਮਹਿਲਾ ਸ਼ਹਿਰੀ ਵਿਖੇ ਰਣਜੀਤ ਕੌਰ ਰਾਣੋ ਪਲਵੀ ਬੰਧਨਾ ਮਹਿਤਾ ਮਧੂ ਰਚਨਾ ਬਬਲੀ ਬਰਾੜ ਮਹਿਲਾ ਕਾਂਗਰਸ ਸ਼ਹਿਰੀ ਪ੍ਰਧਾਨ ਕੰਚਨ ਠਾਕੁਰ ਦਿਹਾਤ ਤੋਂ ਰੇਨੂ ਸੇਠ ਕਾਂਗਰਸ ਪਾਰਟੀ ਵਿਖੇ ਗਰੁੱਪ ਫੋਟੋ ਵਿੱਚ ਨਜ਼ਰ ਆ ਰਹੇ ਨੇ ਜਿਹੜੀ ਮੀਟਿੰਗ ਕਾਂਗਰਸ ਭਵਨ ਹੋਈ ਹੀ ਕੱਲ ਦਿਨ ਬੁੱਧਵਾਰ ਆਬਾਦਪੁਰ ਵਿਖੇ ਸੁਰਜੀਤ ਕੌਰ ਦੇ ਸੱਦੇ ਉੱਤੇ ਹੋਈ ਮੀਟਿੰਗ ਜਿੱਥੇ ਵੀ ਮਹਿਲਾ ਕਾਂਗਰਸ ਦੀ ਇੰਚਾਰਜ ਨਿਤਾਸ਼ਾ ਸ਼ਰਮਾ ਪਹੁੰਚੀ ਉਧਰ ਸੁਰਜੀਤ ਕੌਰ ਵੱਲੋਂ ਸਵਾਗਤ ਕੀਤਾ ਗਿਆ ਉਹਨਾਂ ਦਾ ਆਏ ਇੰਚਾਰਜ ਦਾ ਮੌਕੇ ਤੇ ਮਨਦੀਪ ਕੌਰ ਚੰਦਰ ਕਾਂਤਾ ਸਿਮਰਨ ਡਿੰਪਲ ਹੋਰ ਵੀ ਕਾਂਗਰਸੀ ਮਹਿਲਾਵਾਂ ਲੀਡਰ ਅਤੇ ਵਰਕਰ ਮੌਜੂਦ ਸਨ ਮਹਿਲਾ ਕਾਂਗਰਸ ਦੀ ਇੰਚਾਰਜ ਨੇ ਕੀਤੀ ਦੋ ਜਗਾ ਲੀਡਰਾਂ ਤੇ ਵਰਕਰਾਂ ਨਾਲ ਮੀਟਿੰਗ ਸ਼ਹਿਰ ਵਿੱਚ ਤਾਲਮੇਲ ਜੀ ਕਮੀ ਆਈ ਨਜ਼ਰ ਜ਼ਿਲਾ ਪ੍ਰਧਾਨ ਅਤੇ ਕਾਂਗਰਸੀ ਲੀਡਰ ਅਤੇ ਵਰਕਰਾਂ ਨਾਲ ।


