राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 26 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਗੂ ਪਵਨ ਕੁਮਾਰ ਨੇ ਕਿਹਾ ਹੈ ਕਿ ਇੰਨੇ ਇੰਨੇ ਪੈਸੇ ਨਗਰ ਨਿਗਮ ਠੇਕੇਦਾਰਾਂ ਨੂੰ ਦਿੰਦਾ ਹੈ ਪਰ ਰਾਤ ਨੂੰ ਲਾਈਟਾਂ ਨਹੀਂ ਜਗਦੀਆਂ ਹਲਕਾ ਵਿਧਾਨ ਸਭਾ ਵੈਸਟ ਜੇ ਲੋਕ ਹਨੇਰੇ ਵਿੱਚ ਕੀਤੇ ਹੋਏ ਨੇ ਮੇਅਰ ਵਨੀਤ ਧੀਰ ਅਤੇ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਪਵਨ ਕੁਮਾਰ ਕੌਂਸਲਰਾਂ ਨੇ ਕਿਹਾ ਕਿ ਉਹ ਹਲਕਾ ਵਿਧਾਨ ਸਭਾ ਵੈਸੇ ਦੇ ਲੋਕਾਂ ਨਾਲ ਮਿਲ ਕੇ ਨਗਰ ਨਿਗਮ ਕਮਿਸ਼ਨਰ ਅਤੇ ਮੇਹਰ ਜਾ ਘਰਾਵ ਕਰਨਗੇ ਉਹਨਾਂ ਨੇ ਕਿਹਾ ਹੈ ਕਿ ਨਗਰ ਨਿਗਮ ਅਧਿਕਾਰੀ ਜਾਂ ਕਮਿਸ਼ਨਰ ਜਾਂ ਮੇਅਰ ਨਹੀਂ ਉੱਠਦੇ ਨਹੀਂ ਨਹੀਂ ਨਹੀਂ ਉਤਰਦੇ ਫੀਲਡ ਵਿਚ ਜਿਸ ਨਾਲ ਜਨਤਾ ਹਨੇਰੇ ਵਿੱਚ ਹੀ ਹੈ ਪਵਨ ਕੁਮਾਰ ਨੇ ਦੱਸਿਆ ਕਿ ਕਰੋੜਾਂ ਰੁਪਏ ਦੀਆਂ ਲਾਈਟਾਂ ਲਾ ਕੇ ਬੰਦ ਰੱਖਣ ਦਾ ਕੀ ਫਾਇਦਾ ਹੈ ਜੇ ਜਲੋਣੀਆਂ ਹੀ ਨਹੀਂ ਠੇਕੇਦਾਰਾਂ ਨੂੰ ਕਿ ਮਿਟਾ ਹੋਈ ਜਾਂਦੀਆਂ ਨੇ ਪਰ ਕੋਈ ਧਿਆਨ ਨਹੀਂ ਦਿੰਦਾ ਕੌਣ ਸੇਵਾ ਪਾਣੀ ਲਈ ਜਾ ਰਿਹਾ ਹੈ ਇਸ ਦਾ ਵੀ ਪਤਾ ਲੱਗ ਰਿਹਾ ਪਵਨ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਨੂੰ ਜਾਂ ਬੁੱਧਵਾਰ ਅਧਿਕਾਰੀਆਂ ਤੇ ਮਿਹਰ ਦਾ ਘਰਾ ਕਰਨਗੇ ਹਲਕਾ ਵਿਧਾਨ ਸਭਾ ਵਿੱਚ ਦੇ ਲੋਕਾਂ ਦੇ ਨਾਲ ਪਵਨ ਨੇ ਪਵਨ ਕੁਮਾਰ ਨੇ ਦੱਸਿਆ ਕੀ ਰਾਤ ਨੂੰ ਲੁੱਟਾਂ ਖਵਾ ਦਾ ਵੀ ਖਤਰਾ ਬਣਿਆ ਹੁੰਦਾ ਹੈ ਰੋਡ ਤੇ ਮੈਰਿਜ ਪੈਲਸ ਹਨ ਅਤੇ ਕਈ ਦੁਕਾਨਾਂ ਵੀ ਮੈਡੀਕਲ ਦੀਆਂ ਜਾਂ ਪੈਟਰੋਲ ਪੰਪ ਵੀ ਹੈ ਲੋਕਾਂ ਨੂੰ ਉਥੋਂ ਲੰਘਣਾ ਦੇ ਵਿੱਚ ਵੀ ਮੁਸ਼ਕਿਲ ਆਉਂਦੀ ਹੈ ਜੇ ਵਿਆਹ ਸ਼ਾਦੀ ਤੇ ਤੇ ਲੋਕ ਜੋ ਕੋਈ ਕਾਰਾ ਜਾਂ ਗੱਡੀਆਂ ਵਾਲੇ ਨਹੀਂ ਮੋਟਰਸਾਈਕਲ ਐਕਟੀਵਾ ਤੇ ਆਉਂਦੇ ਜਾਂਦੇ ਨੇ ਉਹਨਾਂ ਨੂੰ ਲੁੱਟ ਖੋਹ ਦਾ ਖਤਰਾ ਬਣਿਆ ਰਹਿੰਦਾ ਹੈ ਪਰ ਨਗਰ ਨਿਗਮ ਦੇ ਮੇਅਰ ਵਨੀਤ ਧੀਰ ਤੇ ਆਪਣਾ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਹੱਥ ਤੇ ਹੱਥ ਧਰ ਕੇ ਬੈਠੇ ਨੇ ਕੋਈ ਨਹੀਂ ਧਿਆਨ ਦੇ ਰਹੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਜਦ ਕਿ ਮੇਅਰ ਵੀ ਵੈਸ ਦਾ ਹੈ ਅਤੇ ਕੈਬਨਟ ਮੰਤਰੀ ਵੈਸੇ ਦਾ ਹੈ ਕੌਂਸਲਰ ਨਗਰ ਨਿਗਮ ਅਧਿਕਾਰੀ ਅਤੇ ਲੈ ਗਏ ।






Login first to enter comments.