राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਹਲਕੇ ਦੇ ਵਿਕਾਸ ਕਾਰਜਾਂ ਨੂੰ ਜਲੰਧਰ ਕਰਵਾਉਣ ਲਈ ਕਿਹਾ ।
ਜਲੰਧਰ ਅੱਜ ਮਿਤੀ 22 ਜਨਵਰੀ (ਸੋਨੂੰ) : ਨਗਰ ਨਿਗਮ ਵਿੱਚ ਪਹੁੰਚੇ ਹਲਕਾ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਅਤੇ ਹਲਕੇ ਕੈਂਟ ਦੇ ਕੌਂਸਲਰ ਉਹਨਾਂ ਦੇ ਨਾਲ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨਗਰ ਨਿਗਮ ਕੈਂਟ ਹਲਕਾ ਦੇਖਣ ਵਾਲੇ ਨਗਰ ਨਿਗਮ ਦੇ ਜਈ ਐਸਡੀਓ ਐਕਸੀਅਨ ਮੌਕੇ ਤੇ ਹਾਜ਼ਰ ਸਨ ਵਿਕਾਸ ਕੰਮਾਂ ਨੂੰ ਲੈ ਕੇ ਕੀਤੀ ਗਈ ਮੀਟਿੰਗ ਕੈਂਟ ਹਲਕੇ ਦੇ ਕੌਂਸਲਰ ਅਤੇ ਆਮ ਆਦਮੀ ਪਾਰਟੀ ਤੋਂ ਵਰਕਰ ਵਾਰਡ ਇੰਚਾਰਜ ਅਤੇ ਨਿਗਮ ਅਧਿਕਾਰੀਆਂ ਨੇ ਨਾਲ ਕੀਤੀ ਗਈ ਕੈਂਟ ਹਲਕੇ ਦੇ ਵਿਕਾਸ ਕਾਰਿਆਂ ਨੂੰ ਤੇਜ ਕਰਨ ਲਈ ਦਿੱਤੇ ਗਏ ਆਦੇਸ਼ |






Login first to enter comments.