ਥਾਣਾ ਬਰਾਦਰੀ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚੀ ।
ਜਲੰਧਰ ਅੱਜ ਮਿਤੀ 22 ਜਨਵਰੀ (ਸੋਨੂੰ) ; ਥਾਣਾ ਬਾਰਾਦਰੀ ਦੇ ਖੇਤਰ ਪੁਲਿਸ ਲਾਈਨ ਰੋਡ ਉੱਤੇ ਪ੍ਰੈਸੀਡੈਂਟ ਹੋਟਲ ਦੇ ਬਿਲਕੁਲ ਸਾਹਮਣੇ ਅੱਜ ਸੀਨੀਅਰ ਪੱਤਰਕਾਰ ਨਰਿੰਦਰ ਗੁਪਤਾ ਦੀ ਦੁਪਹਿਰੇ ਦੇ 20 ਮਿੰਟ ਲਈ ਗੱਡੀ ਲਗਾ ਕੇ ਸਾਹਮਣੇ ਚਾਹ ਪੀਣ ਲੱਗੇ ਸਨ ਪਰ ਕੁਝ ਉਹਨਾਂ ਨੂੰ ਕੰਮ ਪੈ ਗਿਆ ਉਹ ਬੈਂਕ ਚਲੇ ਗਏ ਕੁਝ ਦੇਰ ਬਾਅਦ ਉਹ ਵਾਪਸ ਆਏ ਦੇਖਿਆ ਕੀ ਹੁੰਦੀ ਮੈਂ ਤੁਹਾਨੂੰ ਨਾ ਗੱਡੀ ਨੰਬਰ ਗੱਡੀ ਗਾਇਬ ਹੋ ਗਈ ਸੀ ਜਿਸ ਨੂੰ ਕੋਈ ਚੁਰਾ ਕੇ ਲੈ ਗਿਆ ਜਿਸ ਦਾ ਨੰਬਰ Breeza PB08 EY 0917 ਬਲੈਕ ਕਾਲੇ ਰੰਗ ਦੀ ਬਰੀਜਾ ਗੱਡੀ ਸੀ ਮੌਕੇ ਤੇ ਉਹਨਾਂ ਨੇ ਥਾਣਾ ਪੁਲਿਸ ਕੰਟਰੋਲ ਰੂਮ ਤੇ ਮੈਸੇਜ ਦਿੱਤਾ ਅਤੇ ਥਾਣਾ ਬਾਰਾਦਰੀ ਪੁਲਿਸ ਨੂੰ ਲਿਖਤ ਸ਼ਿਕਾਇਤ ਵੀ ਦਿੱਤੀ ਮੌਕੇ ਤੇ ਪੁਲਿਸ ਥਾਣਾ ਬਾਰਾਦਰੀ ਦੀ ਪੁਲਿਸ ਮੌਕੇ ਤੇ ਪਹੁੰਚੀ ਐਸ ਐਚ ਓ ਨੇ ਸੀਸੀਟੀ ਕੈਮਰੇ ਖੰਗਾਲ ਸ਼ੁਰੂ ਕਰ ਦਿੱਤੇ ਪੁਲਿਸ ਦਾ ਦਾਵਾ ਹੈ ਕੀ ਜਿਹੜੀ ਗੱਡੀ ਉਹਨਾਂ ਦੀ ਜਲਦ ਹੀ ਮੈਨੂੰ ਜਾਵੇਗੀ ਭਰੋਸਾ ਦਿੱਤਾ ਹੈ ਨਰਿੰਦਰ ਗੁਪਤਾ ।






Login first to enter comments.