Mon, 15 Jun 2026

"ਸੰਸਾਰਪੁਰ ਓਲੰਪੀਅਨ ਜਗਜੀਤ ਸਿੰਘ ਦੀ ਯਾਦ ਵਿੱਚ"

ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ: ਹਲਕਾ ਇੰਚਾਰਜ ਸਰਬਜੀਤ ਸਿੰਘ ਮੱਕੜ ਜਲੰਧਰ ਕੇਂਟ

 

ਹਾਰ ਅਤੇ ਜਿੱਤ ਖੇਡਾਂ ਦਾ ਹਿੱਸਾ ਹੈ ਖੇਡਾਂ ਹੀ ਭਵਿੱਖ ਹੈ: ਵਿਕਰਾਂਤ ਮਦਾਨ 

ਇਸ ਤਰ੍ਹਾਂ ਦੇ ਪਿੰਡ ਪੱਧਰੀ ਟੂਰਨਾਮੈਂਟ ਅਤੇ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਮੋਹਤਵਾਰਾਂ ਦਾ ਵੱਧ ਚੜ ਕੇ ਸਾਥ ਦਿਓ:  ਨਰੇਸ਼ ਵਾਲੀਆਂ

 

G2M 18 ਜਨਵਰੀ 2026 ਜਲੰਧਰ ਕੇਂਟ: ਅੱਜ ਪਿੰਡ ਸੰਸਾਰਪੁਰ ਵਿਖੇ ਓਲੰਪੀਅਨ ਜਗਜੀਤ ਸਿੰਘ ਜੀ ਦੀ ਯਾਦ ਵਿੱਚ ਕਰਵਾਇਆ ਗਿਆ ਦੁੱਜਾ ਲੈਦਰ ਬਾਲ ਕ੍ਰਿਕਟ ਟੂਰਨਾਮੈਂਟ ਵਿਚ ਪੁੱਜੇ ਹਲਕਾ ਜਲੰਧਰ ਕੇਂਟ ਦੇ ਇਨਚਾਰਜ ਸਾਬਕਾ ਐਮ ਐਲ ਏ ਸਰਦਾਰ ਸਰਬਜੀਤ ਸਿੰਘ ਮੱਕੜ ਨੇ ਖਿਡਾਰੀਆਂ ਦਾ ਹੌਸਲਾ ਅਫਜ਼ਾਈ ਕਰ ਉਹਨਾਂ ਨੂੰ ਹੋਰ ਵਧ ਚੜ੍ਹ ਕੇ ਮੇਹਨਤ ਕਰਨ ਅਤੇ ਤਰੱਕੀ ਕਰਨ ਦਾ ਬਲ ਦੇਂਦੇ ਹੋਏ ਖਿਡਾਰੀਆਂ ਦਾ ਹੌਂਸਲਾ ਵਧਾਇਆ ਟੂਰਨਾਮੈਂਟ ਵਿਚ ਪੁੱਜੇ ਭਾਜਪਾ ਦੇ ਵਾਰਡ 33 ਮਾਡਲ ਟਾਊਨ ਦੇ ਇੰਚਾਰਜ ਵਿਕਰਾਂਤ ਮਦਾਂਨ, ਭਾਜਪਾ ਮਹਾਮੰਤਰੀ ਨਰੇਸ਼ ਵਾਲਿਆ, ਡਾਕਟਰ ਮਨਜੀਤ ਸਿੰਘ ਸਰੋਆ, ਯੁਵਰਾਜ ਸਿੰਘ ਯੁਵੀ ਸਿੰਘ,ਲਖਵਿੰਦਰ ਸਿੰਘ ਲੱਕੀ,ਸੋਨੂੰ ਗਰੇਵਾਲ,ਪਾਵਨ ਕੁਮਾਰ,ਹਰਪ੍ਰੀਤ ਸਿੰਘ,ਰਵੀ ਸੰਸਾਰਪੁਰ,ਅਮਨ ਕੁਮਾਰ ਅਤੇ ਹੋਰਨਾਂ ਸਾਥੀਆ ਨਾਲ ਭਾਗ ਲਿਆ।


2170

Share News

Comments

No comments yet.



Latest News

Number of Visitors - 166756