पंजाब में किसानों का बड़ा प्रदर्शन, इस दिन बंद करेंगे नेशनल हाईवे
ਜਲੰਧਰ ਅੱਜ ਮਿਤੀ 05 ਜਨਵਰੀ (ਸੋਨੂੰ) : ਵਾਰਡ ਨੰਬਰ 60 ਗੌਤਮ ਨਗਰ ਵਿਖੇ ਕੱਟੀ ਆ ਰਹੀ ਹੈ ਨਜਾਇਜ਼ ਕਲੋਨੀ ਕਲੋਨਾਜ਼ਰ ਵੱਲੋਂ ਛੋਟੀ ਜਿਹੀ ਸੜਕ ਪਾ ਕੇ ਪਲਾਟਿੰਗ ਕੀਤੀ ਜਾ ਰਹੀ ਹੈ ਕਈ ਪਲਾਟ ਭਰ ਦਿੱਤੇ ਗਏ ਨੇ? ਨਗਰ ਨਿਗਮ ਨੂੰ ਲੱਗ ਰਿਹਾ ਹੈ ਲੱਖਾਂ ਦਾ ਚੂਨਾ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਨਗਰ ਨਿਗਮ ਨੂੰ ਲੱਗ ਰਹੀ ਹੈ ਸੇਧ ਮਾਰੀ ਨਗਰ ਨਿਗਮ ਅਧਿਕਾਰੀ ਅੱਖਾਂ ਨੂੰ ਮੂੰਦ ਕੇ ਬੈਠੇ ਨੇ ਸ਼ਹਿਰ ਦੇ ਵਿੱਚ ਵਿੱਚ ਜਿੱਥੇ ਕਿ ਵਰਿਆਣਾ ਡੰਪ ਹੈ ਉਹਦੇ ਨਾਲ ਹੀ ਕੱਟੀ ਜਾ ਰਹੀ ਨਜਾਇਜ਼ ਕਲੋਨੀ ਨਗਰ ਨਿਗਮ ਵੱਲੋਂ ਨਹੀਂ ਹੋ ਰਹੀ ਕਾਰਵਾਈ ਹੁਣ ਦੇਖਣਾ ਹੈ ਕੀ ਨਗਰ ਨਿਗਮ ਅਧਿਕਾਰੀ ਕਦੋਂ ਕਰਨਗੇ ਇੱਥੇ ਕਾਰਵਾਈ ਨਾਜਾਇਜ਼ ਕਲੋਨੀ ਤੇ ਵਾਰਡ ਨੰਬਰ 60 ਵਿੱਚ ਸ਼ਰਾਬ ਦੇ ਠੇਕੇ ਦੇ ਸਾਹਮਣੇ ਬਿਨਾਂ ਸੜਕ ਤੋਂ ਜਾਂ ਛੋਟੀ ਜਿਹੀ ਸੜਕ ਪਾ ਕੇ ਕੰਮ ਕੀਤਾ ਜਾ ਰਿਹਾ ਹੈ ਕਲਾਕਾਰ ਪਲਾਂਟਿੰਗ ਹੋ ਰਹੀ ਹੈ ।






Login first to enter comments.