Thursday, 29 Jan 2026

ਕੌਂਸਲਰ ਪਵਨ ਕੁਮਾਰ ਮਿੱਠੂ ਬਸਤੀ ਵਿਖੇ ਦਸਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨਗਰ ਕੀਰਤਨ ਜਾਂ ਹੋਰ ਵੀ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਏ । 

ਜਲੰਧਰ ਅੱਜ ਮਿਤੀ 04 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਦੇ ਦਾਵੇਦਾਰ ਕੌਂਸਲਰ ਪਵਨ ਕੁਮਾਰ ਮਿੱਠੂ ਬਸਤੀ ਵਿਖੇ ਦਸਵੀਂ ਪਾਤਸ਼ਾਹੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਤੇ ਪਵਨ ਕੁਮਾਰ ਕੌਂਸਲਰ ਵੈਸਟ ਤੋਂ ਐਮਐਲਏ ਦਾਵੇਦਾਰੀ ਮਜਬੂਤ ਕਰਦੇ ਹੋਏ ਵੈਸਟਕੇ ਤੋ ਨਿਕਲੇ ਨਗਰ ਕੀਰਤਨ ਜਾਂ ਹੋਰ ਵੀ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਭਾਗ ਲੈ ਰਹੇ ਨੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨਤ ਮਸਤਕ ਹੁੰਦੇ ਹੋ ਰਹੇ ਨੇ ਸਰਬੱਤ ਦੀ ਭਲਾ ਵਾਸਤੇ ਗੁਰੂ ਸਾਹਿਬਾਨ ਚਰਨਾਂ ਵਿੱਚ ਬੇਨਤੀ ਅਰਦਾਸ ਕਰਦੇ ਉਹਨਾਂ ਦੇ ਨਾਲ ਸੈਂਟਰਲ ਹਲਕੇ ਤੋਂ ਕੌਂਸਲਰ ਗੁਰਵਿੰਦਰ ਸਿੰਘ ਬੰਟੀਨੀਲ ਕੰਠ ਵੀ ਉਹਨਾਂ ਦੇ ਨਾਲ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਪ੍ਰਬੰਧਕ ਕਮੇਟੀ ਵੱਲੋਂ ਪਵਨ ਕੁਮਾਰ ਤੇ ਬੰਟੀ ਨੀਲ ਕੰਠ ਨੂੰ ਗੁਰੂ ਘਰ ਦਾ ਸਰੋਪਾ ਪਾ ਕੇ ਵੀ ਉਹਨਾਂ ਨੂੰ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ ।


28

Share News

Login first to enter comments.

Latest News

Number of Visitors - 132720