Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪੰਜਾਬ ਐਵਨਿਊ ਨੂੰ ਵਾਸੀਆਂ ਨੂੰ ਮਿਲੇਗੀ ਪਾਣੀ ਤੋਂ ਰਾਹਤ ਸਮੱਸਿਆ ਹੋਵੇਗੀ ਹੱਲ | 

 45 ਲੱਖ ਦੀ ਲਾਗਤ ਨਾਲ ਭਾਈ ਜਾਏਗੀ ਪਾਣੀ ਵੱਲ ਲਾਈਨ, ਮੇਅਰ ਵਿਨੀਤ ਧੀਰ ਅਤੇ ਆਪ ਆਗੂ ਰਾਜਵਿੰਦਰ ਕੌਰ ਥਿਆੜਾ ਕੀਤਾ ਉਦਘਾਟਨ ।

ਜਲੰਧਰ ਅੱਜ ਮਿਤੀ 03 ਜਨਵਰੀ (ਸੋਨੂੰ) : ਵਾਰਡ ਨੰਬਰ 16 ਪੰਜਾਬ ਐਵਨਿਊ ਨੂੰ ਵਾਸੀਆਂ ਨੂੰ ਮਿਲੇਗੀ ਪਾਣੀ ਤੋਂ ਰਾਹਤ ਸਮੱਸਿਆ ਹੋਵੇਗੀ ਹੱਲ 45 ਲੱਖ ਦੀ ਲਾਗਤ ਨਾਲ ਭਾਈ ਜਾਏਗੀ ਪਾਣੀ ਵੱਲ ਲਾਈਨ ਅੱਜ ਹਲਕਾ ਵਿਧਾਨ ਸਭਾ ਕੈਂਟ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਮੇਅਰ ਵਨੀਤ ਧੀਰ ਕੌਂਸਲਰ ਰਜਿੰਦਰ ਕੁਮਾਰ ਮਿੰਟੂ ਜੁਨੇਜਾ ਅਤੇ ਪੰਜਾਬ ਐਵੀਨਿਊ ਉਦਘਾਟਨ ਪ੍ਰੋਗਰਾਮ ਵਿੱਚ ਸ਼ਾਮਿਲ ਸਨ ਮੇਅਰ ਵਨੀਤ ਧੀਰ ਅਤੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਿਹਾ ਹੁਣ ਗਰਮੀਆਂ ਵਿੱਚ ਲੋਕਾਂ ਨੂੰ ਨਹੀਂ ਆਏਗੀ ਪਾਣੀ ਦੀ ਸਮੱਸਿਆ ਮਿੰਟੂ ਜਨੇਜਾ ਵੱਲੋਂ ਮੇਅਰ ਵਨੀਤ ਧੀਰ ਤੇ ਰਾਜਵਿੰਦਰ ਕੌਰ ਥਿਆੜਾ ਦਾ ਹਲਕਾ ਇੰਚਾਰਜ ਦਾ ਕੀਤਾ ਧੰਨਵਾਦ ਅਤੇ ਇਲਾਕਾ ਨਿਵਾਸੀਆਂ ਦਾ |

Comments

No comments yet.



Latest News

Number of Visitors - 233836

Share this Post