Mon, 15 Jun 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿ ਪ੍ਰਕਾਸ਼ ਪੁਰਬ ਸਬੰਧ ਵਿੱਚ ਮੁਹੱਲਾ ਗੋਬਿੰਦਗੜ੍ਹ ਤੋਂ ਮੁੱਖ ਨਗਰ ਕੀਰਤਨ ਅੱਜ ਕੱਢਿਆ ਗਿਆ ।

ਦੀਵਾਨ ਸਥਾਨ ਸੈਂਟਰਲ ਟਾਊਨ ਵਿਖੇ ਦੇਰ ਰਾਤ ਨਗਰ ਕੀਰਤਨ ਪਹੁੰਚਿਆ ਜਿਸ ਦਾ ਕਾਂਗਰਸ ਦੇ ਕੌਂਸਲਰ ਪਵਨ ਕੁਮਾਰ, ਕੌਂਸਲਰ ਗੁਰਵਿੰਦਰ ਸਿੰਘ ਬੰਟੀਨੀਲ ਕੰਠ ਅਤੇ ਸਾਬਕਾ ਕੌਂਸਲਰ ਜਗਜੀਤ ਸਿੰਘ ਨੇ ਸਵਾਗਤ ਜੀਤਾ ।

ਜਲੰਧਰ ਅੱਜ ਮਿਤੀ ਜਨਵਰੀ (ਸੋਨੂੰ) 10ਵੈ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕਿ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਵਿਚ 05 ਜਨਵਰੀ ਦਿਨ ਸੋਮਵਾਰ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਸਬੰਧ ਵਿੱਚ ਜਲੰਧਰ ਸ਼ਹਿਰ ਤੋਂ ਮੁਹੱਲਾ ਗੋਬਿੰਦਗੜ੍ਹ ਤੋਂ ਮੁੱਖ ਨਗਰ ਕੀਰਤਨ ਅੱਜ ਕੱਢਿਆ ਗਿਆ ਜਲੰਧਰ ਸ਼ਹਿਰ ਦੇ ਪਰਿਕਰਮਾ ਕਰਕੇ ਦੀਵਾਨ ਸਥਾਨ ਸੈਂਟਰਲ ਟਾਊਨ ਵਿਖੇ ਦੇਰ ਰਾਤ ਪਹੁੰਚਿਆ ਇਸ ਸਬੰਧ ਵਿੱਚ ਕਾਂਗਰਸ ਦੇ ਕੌਂਸਲਰ ਹਲਕਾ ਵਿਧਾਨ ਸਭਾ ਵੈਸਟ ਤੋਂ ਵਿਧਾਇਕ ਦੀ ਟਿਕਟ ਦੇ ਦਾਅਵੇਦਾਰ ਪਵਨ ਕੁਮਾਰ ਨੇ ਵੀ ਹਾਜਰੀ ਲਗਾਈ ਉਹਨਾਂ ਦੇ ਨਾਲ ਕੌਂਸਲਰ ਗੁਰਵਿੰਦਰ ਸਿੰਘ ਬੰਟੀਨੀਲ ਕੰਠ ਸਾਬਕਾ ਕੌਂਸਲਰ ਜਗਜੀਤ ਸਿੰਘ ਜੀਤਾ ਨਗਰ ਕੀਰਤਨ ਵਿੱਚ ਸ਼ਾਮਿਲ ਹੋਏ ਅਤੇ ਗੁਰੂ ਘਰ ਦੀਆਂ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨਗਰ ਕੀਰਤਨ ਰਾਹ ਚ ਵੱਖ ਵੱਖ ਧਾਰਮਿਕ ਰਾਜਨੀਤਿਕ ਅਤੇ ਸਮਾਜਿਕ ਲੋਕਾਂ ਵੱਲੋਂ ਸੰਗਤਾਂ ਵਾਸਤੇ ਲੰਗਰ ਵੀ ਲਗਾਇਆ ਗਿਆ ਪਵਨ ਕੁਮਾਰ ਵੱਲੋਂ ਉਥੇ ਬੰਟੀ ਨੀਲ ਕੰਠ ਵੱਲੋਂ ਲੰਗਰ ਦੀ ਸੇਵਾ ਵੀ ਨਿਭਾਈ ਗਈ । 


1090

Share News

Comments

No comments yet.



Latest News

Number of Visitors - 166796