Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਢੇ ਗਏ ਮਹਾਨ ਨਗਰ ਕੀਰਤਨ ਦੇ ਸੰਬੰਧ ਵਿੱਚ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਦੁੱਧ ਦਾ ਲੰਗਰ ਲਗਾਇਆ ਗਿਆ ।


ਜਲੰਧਰ ਅੱਜ ਮਿਤੀ 02 ਜਨਵਰੀ (ਸੋਨੂੰ) : ਸ਼ਹਿਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਢੇ ਗਏ ਮਹਾਨ ਨਗਰ ਕੀਰਤਨ ਦੇ ਸੰਬੰਧ ਵਿੱਚ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਵਲੋ ਦੁੱਧ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਕਰਨ ਸੁਮਨ, ਰਜਿੰਦਰ ਸਹਿਗਲ, ਕਪਿਲ ਦੇਵ, ਰਵਿੰਦਰ ਸਿੰਘ ਰਵੀ, ਦੀਪਕ ਸਹਿਗਲ, ਮੁਨੀਸ਼ ਪਾਹਵਾ, ਰੋਹਨ ਚੱਢਾ, ਰਾਜੇਸ਼ ਜਿੰਦਲ, ਹਰਪਾਲ ਸਿੰਘ ਸੰਧੂ ਦਫ਼ਤਰ ਇੰਚਾਰਜ ਦਿਹਾਤੀ, ਐਡਵੋਕੇਟ ਵਿਕਰਮ ਦੱਤਾ, ਸੁਧੀਰ ਘੁੱਗੀ, ਪ੍ਰਿੰਸ ਨਾਹਰ ਮੌਜੂਦ ਸਨ | 

Comments

No comments yet.



Latest News

Number of Visitors - 233836

Share this Post