2027 ਵਿੱਚ ਜਾਨੀ ਅਗਲੇ ਸਾਲ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾ ਸਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ : ਪੱਲਵੀ
ਜਲੰਧਰ ਅੱਜ ਮਿਤੀ 01 ਜਨਵਰੀ (ਸੋਨੂੰ) : ਮਹਿਲਾ ਕਾਂਗਰਸ ਸਕੱਤਰ ਪੰਜਾਬ ਪਲਵੀ ਨੇ ਨਵੇਂ ਸਾਲ ਅਤੇ ਲੋਹੜੀ ਦੀਆਂ ਦਿੱਤੀਆਂ ਪੰਜਾਬ ਵਾਸੀਆਂ ਅਤੇ ਜਲੰਧਰ ਵਾਸੀ ਨੂੰ ਵਧਾਈਆਂ ਪਲਵੀ ਨੇ ਕਿਹਾ 2026 ਪੰਜਾਬ ਵਾਸੀਆਂ ਅਤੇ ਜਲੰਧਰ ਵਾਸੀਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਪਲਵੀ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਹੁਣ ਕਾਂਗਰਸ ਨੂੰ ਅਤੇ ਮਹਿਲਾ ਕਾਂਗਰਸ ਨੂੰ ਲੋਕਾਂ ਨੂੰ ਘਰ ਘਰ ਜਾ ਕੇ ਜਾਗਰੂਕ ਕਰਨ ਦੀ ਲੋੜ ਹੈ ਜੋ ਕਿ 2027 ਵਿੱਚ ਜਾਨੀ ਅਗਲੇ ਸਾਲ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾ ਸਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਾਂਗਰਸ ਦੇ ਕੰਮਾਂ ਬਾਰੇ ਵੀ ਜਾਣੂ ਕਰਾਉਣ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਦੇ ਜੋ 2022 ਵਿੱਚ ਸੱਤਾ ਉਚਾਈ ਸੀ ਝੂਠੇ ਵਾਅਦੇ ਕਰਕੇ ਮਹਿਲਾਵਾਂ ਨੂੰ ਹਜਾਰ ਰੁਪਏ ਦਾ ਵਾਅਦਾ ਕਰਕੇ ਜਾਂ ਨੌਕਰੀਆਂ ਦਾ ਵਾਅਦਾ ਕਰਕੇ ਹੋਰ ਵਾਧੇ ਜੋ ਕਰਕੇ ਆਈ ਸੀ ਝੂਠੇ ਵਾਅਦਿਆਂ ਬਾਰੇ ਪੰਜਾਬ ਅਤੇ ਜਲੰਧਰ ਦੀ ਜਨਤਾ ਨੂੰ ਜਾਨੂ ਕਰਵਾਉਣ ਵਾਸਤੇ ਇੱਕ ਜੁੱਟ ਹੋਣ ਦੀ ਲੋੜ ਹੈ ਗੁਟਬਾਜੀ ਖਤਮ ਕਰ ਇੱਕਜੁੱਟ ਹੋ ਕੇ ਕੰਮ ਕਰਨ ਨਾਲ ਹੀ ਕਾਂਗਰਸ ਅੱਗੇ ਵਧੇਗੀ ਕਿ ਪੰਜਾਬ ਵਿਚ ਸਰਕਾਰ ਬਣੇਗੀ ਜਿਸ ਨਾਲ ਲੋਕਾਂ ਨੂੰ ਵੀ ਸੇਵਾ ਕਰਨ ਲਈ ਕਾਂਗਰਸ ਨੂੰ ਮੌਕਾ ਮਿਲੇਗਾ ।






Login first to enter comments.