ਜਲੰਧਰ ਅੱਜ ਮਿਤੀ 01 ਜਨਵਰੀ (ਸੋਨੂ) : ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਨਗਰ ਨਿਗਮ ਦੇ ਦੇ ਬਾਹਰ ਨਗਰ ਨਿਗਮ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ ਸ਼ਹਿਰੀ ਪ੍ਰਧਾਨ ਰਜਿੰਦਰ ਬੇਰੀ ਕਾਂਗਰਸੀ ਵਰਕਰਾਂ ਅਤੇ ਕੌਂਸਲਰਾਂ ਤੇ ਅਹੁਦੇਦਾਰਾਂ ਦਾ ਨਾਲ ਕੀਤਾ ਰੋਸ ਪ੍ਰਦਰਸ਼ਨ ਉਹਨਾਂ ਵੱਲੋਂ ਦੋਸ਼ ਲਗਾਏ ਗਏ ਨਗਰ ਨਿਗਮ ਵਿੱਚ ਆਪਣੇ ਚਹੇਤੇ ਠੇਕੇਦਾਰਾਂ ਨੂੰ ਘੱਟ ਰੇਟਾਂ ਤੇ ਕੰਮ ਦਿੱਤੇ ਜਾ ਰਹੇ ਨੇ ਉਹਨਾਂ ਨੇ ਦੱਸਿਆ ਕਿ ਜੋ ਆਪਣੇ ਚਹੇਤੇ ਠੇਕੇਦਾਰ ਨੇ ਉਹਨਾਂ ਨੂੰ ਹੀ ਦੋ ਦੋ ਸ ੈਸ ਉੱਤੇ ਕੰਮ ਮਿਲ ਰਿਹਾ ਹੈ ਲੈਸ ਉੱਤੇ ਕੰਮ ਮਿਲ ਰਿਹਾ ਹੈ ਹੈ ਬਾਕੀ ਠੇਕੇਦਾਰਾਂ ਵੱਲੋਂ ਪਰ ਨਗਰ ਨਿਗਮ ਵਿੱਚ ਆਮ ਆਦਮੀ ਦਾ ਹਾਊਸ ਹੈ ਅਤੇ ਮੇਅਰ ਉਨਾਂ ਦਾ ਹੈ ਨਗਰ ਨਿਗਮ ਵੱਲੋਂ ਜਿਹੜੇ ਟੈਂਡਰ ਹੈ ਆਪਣੇ ਚਹੇਤੇ ਠੇਕੇਦਾਰਾਂ ਨੂੰ ਘੱਟ ਲੈਸ ਤੇ ਕੰਮ ਦਿੱਤਾ ਜਾ ਰਿਹਾ ਹੈ ਉਹਦੇ ਵਿਰੋਧ ਵਿੱਚ ਅੱਜ ਨਗਰ ਨਿਗਮ ਸ੍ਰੀ ਰਾਮ ਚੌਂਕ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ ਰਜਿੰਦਰ ਬੇਰੀ ਹੁਣਾਂ ਨੇ ਦੱਸਿਆ ਕੀ ਸੋਮਵਾਰ ਤੋਂ ਜਲੰਧਰ ਦੇ ਚਾਰੋਂ ਵਿਧਾਨ ਸਭਾ ਖੇਤਰਾਂ ਵਿਖੇ ਇੱਕ ਇੱਕ ਦਿਨ ਕਰਕੇ ਨਗਰ ਨਿਗਮ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਨਗਰ ਨਿਗਮ ਦੀ ਕਾਰਗੁਜ਼ਾਰੀ ਬਾਰੇ ਵੀ 85 ਵਾਰਡਾਂ ਦੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਦੀ ਸਰਕਾਰ ਕਹਿ ਕੇ ਪੰਜਾਬ ਵਿੱਚ 2022 ਵਿੱਚ ਆਈ ਸੀ ਪਰ ਨਗਰ ਨਿਗਮ ਵਿੱਚ ਹੁਣ ਆਪਣੇ ਹੀ ਕਰੀਬੀ ਠੇਕੇਦਾਰਾਂ ਨੂੰ ਸਾਰੇ ਕੰਮ ਦਿੱਤੇ ਜਾ ਰਹੇ ਨੇ ਦੋ ਦੋ ਪਰਸੈਂਟ ਲੈਸ ਉੱਤੇ ਕੀ ਇਹ ਆਮ ਆਦਮੀ ਪਾਰਟੀ ਆਮ ਜਨਤਾ ਦਾ ਮੇਅਰ ਹੈ ਕੀ ਗਰੀਬਾਂ ਦੀ ਸਰਕਾਰ ਹੈ ਰਜਿੰਦਰ ਬੇਰੀ ਨੇ ਕਿਹਾ ਉਸ ਬਾਰੇ ਸੋਮਵਾਰ ਤੋਂ ਚਾਰੋਂ ਵਿਧਾਨ ਸਭਾ ਖੇਤਰਾਂ ਵਿਖੇ ਇਹ ਸ਼ੁਰੂ ਕੀਤਾ ਜਾਵੇਗਾ ਲੋਕ ਜਾਗਰੂਕ ਆਮ ਆਦਮੀ ਦੀ ਕੰਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਇਸ ਮੌਕੇ ਤੇ ਕਾਉਂਸਲਰ ਡਾਕਟਰ ਜਸਲੀਨ ਸੇਠੀ ਪਵਨ ਕੁਮਾਰ ਸ਼ਹਿਰੀ ਚੱਡਾ ਸਾਬਕਾ ਕੌਂਸਲਰ ਜਗਜੀਤ ਸਿੰਘ ਜੀਤਾ ਲਾਡੀ ਰੋਹਣ ਚੱਡਾ ਸਦੀਕੁਗੀ ਆਲਮ ਕਾਂਗਰਸੀ ਵਰਕਰ ਹਾਜ਼ਰ ਸਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਜਿੰਦਰ ਬੇਰੀ ਖਾਸ ਆਦਮੀ ਹੈ ਜਿਹੜੇ ਆਪਣੇ ਹੀ ਬੰਦਿਆਂ ਨੂੰ ਠੇਕੇ ਦਿੱਤੇ ਜਾ ਰਹੇ ਨੇ ਚਾਰੋ ਵਿਧਾਨ ਸਭਾ ਖੇਤਰਾਂ ਵਿਖੇ ਕੀਤਾ ਜਾਵੇਗਾ ਨਗਰ ਨਿਗਮ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਲੋਕ ਜਾਗਰੂਕ ਮੁਹਿੰਮ ਚਲਾਈ ਜਾਵੇਗੀ ਰਜਿੰਦਰ ਬੇਰੀ ।






Login first to enter comments.