पंजाब में किसानों का बड़ा प्रदर्शन, इस दिन बंद करेंगे नेशनल हाईवे
ਜਲੰਧਰ ਅੱਜ ਮਿਤੀ 01 ਜਨਵਰੀ (ਸੋਨੂੰ) : ਨਵੇਂ ਸਾਲ ਦੇ ਮੌਕੇ ਤੇ ਮੇਅਰ ਵਨੀਤ ਧੀਰ ਹੋਣਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ ਸੋਸ਼ਲ ਵਰਕਰ ਸਤਪਾਲ ਗਿੱਲ ਹਲਕਾ ਵਿਧਾਨ ਸਭਾ ਵੈਸਟ ਤੋਂ ਅਤੇ ਨਗਰ ਨਿਗਮ ਦੇ ਠੇਕੇਦਾਰ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਜਲੰਧਰ ਸ਼ਹਿਰ ਦੀ ਅਤੇ ਨਾਲ ਹੀ ਹਲਕਾ ਵਿਧਾਨ ਸਭਾ ਵੈਸਟ ਦੀ ਜਨਤਾ ਦੀ ਦੀ ਤਰੱਕੀ ਅਤੇ ਉਨਤੀ ਵਾਸਤੇ ਪਰਮਾਤਮਾ ਅੱਗੇ ਮਨੋਕਾਮਨਾ ਕੀਤੀ ਗਈ ਸਤਪਾਲ ਗਿੱਲ ਵੱਲੋਂ ਅਤੇ ਨਗਰ ਨਿਗਮ ਦੇ ਸਟਾਫ ਵੀ ਹਾਜ਼ਰ ਸਨ ।






Login first to enter comments.