Wed, 05 Aug 2026
Post Details

ਸ਼੍ਰੀ ਹਿਮਾਂਸ਼ੂ ਅਗਰਵਾਲ, ਡੀਸੀ ਜਲੰਧਰ  ਵਰਿੰਦਰ ਮਲਿਕ ਅਤੇ ਜਸਵਿੰਦਰ ਸਿੰਘ ਸਾਹਨੀ ਨੇ ਹਰਮੇਸ਼ ਕੋਰ ਦੇ ਪਰਿਵਾਰ ਨੂੰ ਜੁਆਇੰਟ  ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵਲੋਂ ਨਵੇਂ ਘਰ ਦੀ ਉਸਾਰੀ ਕਰਕੇ ਚਾਬੀਆਂ ਸੌਂਪਣ ਗਈਆਂ । 


ਜਲੰਧਰ ਅੱਜ ਮਿਤੀ 31 ਦਸੰਬਰ (ਸੋਨੂੰ) : ਬਰਸਾਤਾਂ ਦੇ ਮੌਸਮ ਵਿੱਚ ਪੰਜਾਬ ਵਿੱਚ ਭਾਰੀ ਬਰਸਾਤ ਹੋਈ ਸੀ ਜਿਸ ਕਾਰਨ ਕਈ ਘਰ ਤਬਾਹ ਹੋ ਗਏ ਸਨ ਪੰਜਾਬ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜਲੰਧਰ ਸ਼ਹਿਰ ਵਿੱਚ ਪੈਂਦੇ ਪਿੰਡ ਬੂਟਾ ਵਿਖੇ ਇੱਕ ਗਰੀਬ ਪਰਿਵਾਰ ਦਾ ਘਰ ਢਹਿ ਢੇਰੀ ਹੋ ਗਿਆ ਸੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵੱਲੋਂ ਉਸ ਗਰੀਬ ਪਰਿਵਾਰ ਨੂੰ ਘਰ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਦਾ ਨੀਂਹ ਪੱਥਰ ਹਿਮਾਂਸ਼ੂ ਅਗਰਵਾਲ, ਆਈਏਐਸ ਡੀਸੀ ਜਲੰਧਰ ਨੇ ਸਤੰਬਰ ਮਹੀਨੇ ਵਿੱਚ ਰੱਖਿਆ ਸੀ । ਸ਼੍ਰੀ ਹਿਮਾਂਸ਼ੂ ਅਗਰਵਾਲ, ਆਈਏਐਸ ਡੀਸੀ ਜਲੰਧਰ  ਵਰਿੰਦਰ ਮਲਿਕ ਅਤੇ ਜਸਵਿੰਦਰ ਸਿੰਘ ਸਾਹਨੀ ਨੇ ਹਰਮੇਸ਼ ਕੋਰ ਦੇ ਪਰਿਵਾਰ ਨੂੰ ਜੁਆਇੰਟ  ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵਲੋਂ ਨਵੇਂ ਘਰ ਦੀ ਉਸਾਰੀ ਕਰਕੇ ਚਾਬੀਆਂ ਸੌਂਪਣ ਗਈਆਂ । 

ਇਸ ਮੋਕੇ ਆਤਮ ਪ੍ਰਕਾਸ਼ ਸਿੰਘ ਬਬੂਲ ਸੁਰਿੰਦਰ ਸਿੰਘ ਭਾਪਾ ਲੱਕੀ ਉਬਰਾਏ ਤੇ ਜੁਆਇੰਟ  ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੇ ਮੈਂਬਰ ਰਬਿੰਦਰ ਸਿੰਘ ਸੁਨੀਲ ਚੋਪੜਾ, ਲਲਿਤ ਤਿਖਾ ਵਿਵੇਕ ਭਾਰਦਵਾਜ ਸਵਤੰਤਰ ਚਾਵਲਾ ,ਰੋਹਿਤ ਮਲਿਕ,ਜਗਦੀਪ ਸਿੰਘ ਨੰਦਾ ,ਮਨਦੀਪ ਸਿੰਘ, ਪਨਵੇ ਸਹਿਗਲ ਅਰਵਿੰਦਰ ਸਿੰਘ ਦਿਨੇਸ਼ ਦੀਪਕ ਸੁਰਜੀਤ ਸਿੰਘ ਨਾਜਰ ਸਿੰਘ ਰਾਕੇਸ਼ ਮਹਿਤਾ ਬਲਦੇਵ ਸਿੰਘ ਕੁਲਵੰਤ ਸਿੰਘ ਬੇਦੀ ਸਾਹਿਬ ਸੋਹਣ ਸਿੰਘ  ਹਾਜ਼ਰ ਸਨ |

 

Comments

No comments yet.



Latest News

Number of Visitors - 191815