पंजाब में किसानों का बड़ा प्रदर्शन, इस दिन बंद करेंगे नेशनल हाईवे
ਸ਼ਮੀ ਲੂਥਰ ਨੇ ਨਵੇਂ ਸਾਲ ਅਤੇ ਲੋਹੜੀ ਦੀਆਂ ਸਮੂਹ ਜਲੰਧਰ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ
ਜਲੰਧਰ ਅੱਜ ਮਿਤੀ ਦਸੰਬਰ (ਸੋਨੂੰ) :ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਨੇ ਨਵੇਂ ਸਾਲ ਅਤੇ ਲੋਹੜੀ ਦੀਆਂ ਸਮੂਹ ਜਲੰਧਰ ਵਾਸੀਆਂ ਅਤੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਸ਼ਮਲ ਨੇ ਕਿਹਾ ਕਿ 2026 ਸਾਰੇ ਵਿਸ਼ਵ ਵਾਸਤੇ ਪੰਜਾਬ ਵਾਸਤੇ ਤੇ ਜਲੰਧਰ ਵਾਸਤੇ ਹਾਸੇ ਅਤੇ ਖੁਸ਼ੀਆਂ ਖੇੜੇ ਦਾ ਆਵੇ ਪੰਜਾਬ ਅਤੇ ਜਲੰਧਰ ਦੀ ਤਰੱਕੀ ਵਾਸਤੇ ਪਰਮਾਤਮਾ ਕੋ ਮਨੋਕਾਮਨਾ ਕੀਤੀ |






Login first to enter comments.