पंजाब में किसानों का बड़ा प्रदर्शन, इस दिन बंद करेंगे नेशनल हाईवे
ਡਰਾਈਵਰ ਤੇ ਜੇਸੀਬੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਬਰਵਾਲ ਮੇਅਰ ਵਨੀਤ ਧੀਰ ਸਫਾਈ ਪੰਜਾਬ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੇਵਾ ਨੰਦ ਥਾਪਰ ਨੇ ਹਰੀ ਵੰਸ਼ ਸਿੱਧੂ ਨੂੰ ਸਮਾਨਿਤ ਕੀਤਾ ।
ਜਲੰਧਰ ਅੱਜ ਮਿਤੀ 31 ਦਸੰਬਰ (ਸੋਨੂੰ) : ਅੱਜ ਨਗਰ ਨਿਗਮ ਦੀ ਵਰਕਸ਼ਾਪ ਵਿੱਚ ਡਰਾਈਵਰ ਅਤੇ ਜੇਸੀਬੀ ਆਪਰੇਟਰ ਯੂਨੀਅਨ ਦੇ ਮੈਂਬਰ ਡਰਾਈਵਰ ਹਰ ਹਰੀ ਵੰਸ਼ ਸਿੱਧੂ ਰਿਟਾਇਰ ਹੋਏ ਰਿਟਾਇਰਮੈਂਟ ਪਾਰਟੀ ਵਿੱਚ ਡਰਾਈਵਰ ਤੇ ਜੇਸੀਬੀ ਆਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਬਰਵਾਲ ਮੇਅਰ ਵਨੀਤ ਧੀਰ ਸਫਾਈ ਪੰਜਾਬ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਦੇਵਾ ਨੰਦ ਥਾਪਰ ਸ਼ਾਮ ਲਾਲ ਗਿੱਲ ਸਨੀ ਸੋਤਾ ਸਨੀ ਸੇਠੀ ਵਾਸੂਦੇਵ ਰਿਟਾਇਰਮੈਂਟ ਪਾਰਟੀ ਵੇਲੇ ਉਹਨਾਂ ਨੂੰ ਵਿਦਾਇਗੀ ਪਾਰਟੀ ਅਤੇ ਸੰਮਾਨਿਤ ਕੀਤਾ ਗਿਆ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਵ ਸੇਠ ਵੀ ਆ ਰਹੇ ਸਨ |






Login first to enter comments.