Thursday, 29 Jan 2026

ਨਵੇਂ ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ 2027 ਵਿੱਚ ਆਉਣ ਵਾਲਿਆਂ ਚੋਣਾ ਦੇ ਪ੍ਰਚਾਰ ਲਈ ਦਿਨ ਰਾਤ ਇਕ ਕਰਾਂਗਾ: ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਜਲੰਧਰ ਅੱਜ ਮਿਤੀ 30 ਦਸੰਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ 2027 ਦੀ ਚੋਣਾਂ ਵਿੱਚ ਦਾਵਾ ਠੋਕਿਆ ਉਹਨਾਂ ਨੇ ਕਿਹਾ ਹੈ ਕਿ 1 ਜਨਵਰੀ ਨਵੇਂ ਸਾਲ  ਤੋਂ ਉਹ ਚੁਨਾਵ ਪ੍ਰਚਾਰ ਅਤੇ ਲੋਕ ਸੇਵਾ ਵਿੱਚ ਦਿਨ ਰਾਤ ਇੱਕ ਕਰਨਗੇ ਕਰਤਾਰ ਸਿੰਘ ਬਿੱਲਾ ਠੇਕੇਦਾਰ ਸਮਾਜ ਸੇਵਕ ਅਤੇ ਹਲਕਾ ਉਤਰੀ ਵਿੱਚ ਕਾਫੀ ਪ੍ਰਸਿੱਧ ਹਨ ਲੋਕਾਂ ਦੀ ਸੇਵਾ ਲਈ ਦਿਨ ਰਾਤ ਹਾਜ਼ਰ ਰਹਿੰਦੇ ਹਨ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦਫਤਰ ਮਕਸੂਦਾ ਚੌਂਕ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਲੋਕਾਂ ਲਈ ਹਾਜ਼ਰ ਰਹਿੰਦੇ ਨੇ ਤਨ ਮਨ ਧਨ ਦੇ ਨਾਲ ਜੋ ਉਹਨਾਂ ਕੋਲ ਸਹਾਇਤਾ ਜਾ ਇਲਾਕੇ ਦਾ ਕੋਈ ਵੀ ਕੰਮ ਯਾਰ ਸਮੱਸਿਆ ਲੈ ਕੇ ਆਉਂਦਾ ਹੈ ਉਹ ਆਪਣੇ ਰਜੇਵਾਂ ਨੂੰ ਛੱਡ ਕੇ ਉਹਨੂੰ ਹੱਲ ਕਰਨ ਲਈ ਯਤਨ ਤੇ ਰਹਿੰਦੇ ਹਨ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 83 ਤੋਂ ਭਾਗ ਵੀ ਲੈ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਉਹਨਾਂ ਦੀ ਧਰਮ ਪਤਨੀ ਰੁਪਿੰਦਰ ਕੌਰ ਗਿੱਲ ਕੁਝ ਹੀ ਵੋਟਾਂ ਨਾਲ ਪਿੱਛੇ ਰਹਿ ਗਏ ਆਮ ਆਦਮੀ ਪਾਰਟੀ ਤੋਂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਕੀ ਉਹਨਾਂ ਦੇ ਕੋਲ ਆਪਣੀ ਮਿਹਨਤ ਦੀ ਕਮਾਈ ਨਾਲ ਪਾਣੀ ਦੇ ਟੈਂਕਰ ਨੇ ਕਿਸੇ ਵੀ ਧਾਰਮਿਕ ਪ੍ਰੋਗਰਾਮ ਹੋਵੇ ਨਗਰ ਕੀਰਤਨ ਹੋਵੇ ਸ਼ੋਭਾ ਯਾਤਰਾ ਹੋਵੇ ਜਾਂ ਫਿਰ ਕਿਸੇ ਵੀ ਧਰਮ ਦਾ ਕੋਈ ਧਾਰਮਿਕ ਪ੍ਰੋਗਰਾਮ ਹੋਵੇ ਉਹ ਫਰੀ ਸੇਵਾ ਕਰਦੇ ਨੇ ਅਤੇ ਸੜਕਾਂ ਉੱਤੇ ਪਾਣੀ ਦਾ ਛੜਕਾ ਕਰਦੇ ਨੇ ਜਿਸ ਨਾਲ ਕਿ ਧੂੜ ਮਿੱਟੀ ਨਾ ਉੱਡ ਕੇ ਸੰਗਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਲੋਕ ਸੇਵਾ ਲਈ ਉਹ ਦਿਨ ਰਾਤ ਇੱਕ ਕਰਦੇ ਨੇ ਉਹ ਆਪ ਤੇ ਉਹਨਾਂ ਦਾ ਪਰਿਵਾਰ ਲੋਕਾਂ ਲਈ ਲੋਕ ਸੇਵਾ ਲਈ ਹਰ ਵੇਲੇ ਹਾਜ਼ਰ ਰਹਿੰਦਾ ਹੈ ਉਹਨਾਂ ਦੇ ਬਜ਼ੁਰਗਾਂ ਕੋਲੋਂ ਇਹੀ ਸਿੱਖਿਆ ਮਿਲੀ ਹੈ ਉਹਨਾਂ ਨੂੰ ਤਾਂ ਉਹਨਾਂ ਦੇ ਪਰਿਵਾਰ ਨੂੰ ਨਰ ਸੇਵਾ ਹੀ ਨਰਾਇਣ ਸੇਵਾ ਹੈ ।


29

Share News

Login first to enter comments.

Latest News

Number of Visitors - 132816