पंजाब में किसानों का बड़ा प्रदर्शन, इस दिन बंद करेंगे नेशनल हाईवे
ਜਲੰਧਰ ਅੱਜ ਮਿਤੀ 30 ਦਸੰਬਰ (ਸੋਨੂੰ) : ਸਮਾਜ ਸੇਵਕ ਸਤਪਾਲ ਗਿੱਲ ਅਤੇ ਆਕਾਸ਼ ਫਰਮ ਦੇ ਮਾਲਕ ਸਤਪਾਲ ਗਿਲ ਵੱਲੋਂ ਨਵੇਂ ਸਾਲ ਲੋੜੀ ਅਤੇ 26 ਜਨਵਰੀ ਦੀ ਹਲਕਾ ਵਿਧਾਨ ਸਭਾ ਵੈਸਟ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਸਤਪਾਲ ਗਿੱਲ ਨੇ 2026 ਵਿੱਚ ਲੋਕਾਂ ਦੀ ਸੇਵਾ ਲਈ ਦਿਨ ਰਾਤ ਇੱਕ ਕਰਨ ਦਾ ਪ੍ਰਣ ਲਿਆ ਹੈ ਉਹਨਾਂ ਦੱਸਿਆ ਹੈ ਕਿ 2026 ਚੋਣਾਂ ਦਾ ਸਾਲ ਹੈ 2027 ਵਿੱਚ ਪੰਜਾਬ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਉਹਨਾਂ ਨੇ ਵੀ ਮਨ ਬਣਾਇਆ ਹੈ ਕਿ ਉਹ ਰਾਜਨੀਤੀ ਵਿੱਚ ਆਵਣਗੇ ਅਤੇ ਵੈਸਟ ਹਲਕੇ ਦੀ ਨੁਹਾਰ ਬਦਲਣਗੇ ਸਤਪਾਲ ਗਿੱਲ ਵੱਲੋਂ 8 ਤੋਂ 10 ਵਜੇ ਸਵੇਰੇ ਸ਼੍ਰੀ ਗੁਰੂ ਰਵਿਦਾਸ ਚੌਂਕ ਦੇ ਨੇੜੇ ਉਹਨਾਂ ਦਾ ਦਫਤਰ ਹੈ ਉੱਥੇ ਉਹਨਾਂ ਨੂੰ ਮਿਲ ਸਕਦਾ ਕੋਈ ਵੀ ਹਲਕੇ ਦੇ ਕੰਮ ਵਾਸਤੇ ਸਮੱਸਿਆ ਵਾਸਤੇ ਸਤਪਾਲ ਗਿੱਲ ਨੇ ਦੱਸਿਆ ਹੈ ਕਿ ਜਰੂਰਤਮੰਦਾਂ ਲੋਕਾਂ ਲਈ ਉਹ ਦਿਨ ਰਾਤ ਖੜੇ ਨੇ ਉਹਨਾਂ ਕੋਲ ਵੈਸਟ ਹਲਕੇ ਦਾ ਕੋਈ ਵੀ ਸੱਜਣ ਭੈਣ ਭਰਾ ਜਾਂ ਕੋਈ ਵੀ ਪਰੇਸ਼ਾਨ ਵਿਅਕਤੀ ਉਹਨਾਂ ਨੂੰ ਸੰਪਰਕ ਕਰ ਸਕਦਾ ਹੈ ਉਹ ਉਹਨਾਂ ਦੀ ਸਮੱਸਿਆ ਹੱਲ ਕਰਨ ਲਈ ਦਿਨ ਰਾਤ ਇੱਕ ਕਰਨਗੇ ਨਗਰ ਨਿਗਮ ਵਿੱਚ ਬਕਾਇਦਾ ਠੇਕੇਦਾਰੀ ਨੂੰ ਮੰਨਦੇ ਹੋਏ ਸਤਪਾਲ ਗਿੱਲ ਨੇ ਰਾਜਨੀਤੀ ਵਿੱਚ ਵੀ ਪੈਰ ਜਮਾਉਣ ਲਈ ਹਲਕਾ ਵਿਧਾਨ ਸਭਾ ਵੈਸਟ ਨੂੰ ਨੂੰ ਹੀ ਚੁਣਿਆ ਹੈ ਕਿਉਂਕਿ ਉਥੇ ਹੀ ਉਹਨਾਂ ਦਾ ਘਰ ਅਤੇ ਉਹਨਾਂ ਦਾ ਕਾਰੋਬਾਰ ਹੈ ਸਵੇਰੇ ਉਥੋਂ ਹੀ ਆਪਣੇ ਘਰੋਂ ਅਤੇ ਦਫਤਰੋਂ ਮਹਾਰਾਜ ਦਾ ਨਾਂ ਲੈ ਕੇ ਲੋਕਾਂ ਦੀ ਸੇਵਾ ਲਈ ਨਿਕਲਦੇ ਹਨ ਸਤਪਾਲ ਗਿੱਲ ਨੇ ਕਿਹਾ ਕਿ ਕੋਈ ਛੋਟੇ ਵੱਡੇ ਭੈਣ ਭਰਾ ਦੀ ਇੱਜਤ ਮਾਣ ਅਤੇ ਸਤਿਕਾਰ ਕਰਦਾ ਹੈ ਤਨ ਮਨ ਧਨ ਨਾਲ ।






Login first to enter comments.