Friday, 30 Jan 2026

ਜੁਆਇੰਟ ਐਕਸ਼ਨ ਕਮੇਟੀ ਨੇ ਬਰਸਾਤਾਂ ਦੇ ਮੌਸਮ ਵਿੱਚ ਬਰਸਾਤ ਨਾਲ ਤਬਾਹ ਹੋਏ ਘਰ ਗਰੀਬ ਪਰਿਵਾਰ ਨੂੰ ਘਰ ਬਣਵਾ ਕੇ ਦਿੱਤਾ : ਵਰਿੰਦਰ ਮਲਿਕ (ਚੇਅਰਮੈਨ) ਜਸਵਿੰਦਰ ਸਿੰਘ ਸਾਹਨੀ (ਪ੍ਰਧਾਨ)

ਕੱਲ੍ਹ 31 ਦਸੰਬਰ ਨੂੰ 12 ਵਜੇ.. ਅਸੀਂ ਪਰਿਵਾਰ ਨੂੰ ਡਿਪੁਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਅਗਰਵਾਲ,  ਬਣੇ ਘਰ ਦੀਆਂ ਚਾਬੀਆਂ ਪਰਿਵਾਰ ਨੂੰ ਸੌਂਪਣਗੇ ।

ਜਲੰਧਰ ਅੱਜ ਮਿਤੀ 30 ਦਸੰਬਰ (ਸੋਨੂੰ) : ਬਰਸਾਤਾਂ ਦੇ ਮੌਸਮ ਵਿੱਚ ਪੰਜਾਬ ਵਿੱਚ ਭਾਰੀ ਬਰਸਾਤ ਹੋਈ ਸੀ ਜਿਸ ਕਾਰਨ ਕਈ  ਘਰ ਤਬਾਹ ਹੋ ਗਏ ਸਨ ਪੰਜਾਬ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਜਲੰਧਰ ਸ਼ਹਿਰ ਵਿੱਚ ਪੈਂਦੇ ਪਿੰਡ ਬੂਟਾ ਵਿਖੇ ਇੱਕ ਗਰੀਬ ਪਰਿਵਾਰ ਦਾ ਘਰ ਢਹਿ ਢੇਰੀ ਹੋ ਗਿਆ ਸੀ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵੱਲੋਂ ਉਸ ਗਰੀਬ ਪਰਿਵਾਰ ਨੂੰ ਘਰ ਬਣਾਉਣ ਦਾ ਵਾਅਦਾ ਕੀਤਾ ਸੀ ਜਿਸ ਦਾ ਨੀਂਹ ਪੱਥਰ ਹਿਮਾਂਸ਼ੂ ਅਗਰਵਾਲ, ਆਈਏਐਸ ਡੀਸੀ ਜਲੰਧਰ ਨੇ ਰੱਖਿਆ ਸੀ । ਸਾਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੂਟਾ ਪਿੰਡ ਪਰਿਵਾਰ ਦੇ ਘਰ ਦੀ ਉਸਾਰੀ ਦਾ ਕੰਮ  ਪੂਰਾ ਹੋ ਗਿਆ ਹੈ| 

ਅਸੀਂ ਸ਼੍ਰੀ ਹਿਮਾਂਸ਼ੂ ਅਗਰਵਾਲ, ਆਈਏਐਸ ਡੀਸੀ ਜਲੰਧਰ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ ਥਿਆੜਾ 31 ਦਸੰਬਰ ਨੂੰ 12 ਵਜੇ.. ਅਸੀਂ ਪਰਿਵਾਰ ਨੂੰ ਨਵੇਂ ਬਣੇ ਘਰ ਦੀਆਂ ਚਾਬੀਆਂ ਸੌਂਪਣ ਜਾ ਰਹੇ । ਜੀ ਦੀ ਮੌਜੂਦਗੀ ਵਿੱਚ ਪਰਿਵਾਰ ਨੂੰ ਚਾਬੀਆਂ ਸੌਂਪਣ ਜਾ ਰਹੇ ਹਨ ।

 


93

Share News

Login first to enter comments.

Latest News

Number of Visitors - 133103