Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੋਧਰ ਸ਼ਹਿਰੀ ਅਤੇ ਦਿਹਾਤੀ ਕਾਂਗਰਸ ਨੇ ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ । 


ਜਲੰਧਰ ਅੱਜ ਮਿਤੀ 28 ਦਸੰਬਰ (ਸੋਨੂੰ) : ਅੱਜ ਕਾਂਗਰਸ ਭਵਨ ਵਿਖੇ ਸਥਾਪਨਾ ਦਿਵਸ ਮਨਾਇਆ ਗਿਆ ਵਿੱਚ ਕਾਂਗਰਸ ਪਾਰਟੀ ਨੇ ਝੰਡਾ ਫਹਿਰਾਇਆ ਆਪਣੇ ਲੋਗੋ ਦਾ ਆਪਣਾ ਜੋ ਕਿ ਚੁਨਾਵੀ ਚਿੰਨ ਹੈ ਜਿੱਥੇ ਕਿ ਸ਼ਹਿਰੀ ਦਫਤਰ ਵਿੱਚ ਪਾਰਕ ਚ ਮਨਾਇਆ ਗਿਆ ਜਿਲਾ ਪ੍ਰਧਾਨ ਰਜਿੰਦਰ ਬੇਰੀ ਅਤੇ ਦਿਹਾਤੀ ਦੇ ਪ੍ਰਧਾਨ ਅਤੇ ਮੌਜੂਦਾ ਐਮਐਲਏ ਹਲਕਾ ਸ਼ਾਹਕੋਟ ਲਾਡੀ ਸ਼ੇਰੋਵਾਲੀਆ ਨੇ ਕੀਤਾ ਸ਼ਕਤੀ ਪ੍ਰਦਰਸ਼ਨ ਦਿਹਾਤ ਵੱਲੋਂ ਲਾਡੀ ਸ਼ੇਰੋਵਾਲੀਆ ਆਦਮਪੁਰ ਦੇ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਹਲਕਾ ਕਰਤਾਰਪੁਰ ਤੋਂ ਇੰਚਾਰਜ ਰਜਿੰਦਰ ਸਿੰਘ ਸਰਿੰਦਰ ਚੌਧਰੀ ਕਾਫੀ ਤਾਦਾਦ ਵਿੱਚ ਹਲਕਾ ਸ਼ਾਹਕੋਟ ਤੋਂ ਕਾਂਗਰਸੀ ਵਰਕਰ ਅਤੇ ਨੇਤਾ ਪਹੁੰਚੇ ਇਥੇ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਦਿਹਾਤ ਵੱਲ ਕੋਈ ਵੱਡਾ ਖੜਕਾ ਦੜਕਾ ਵੀ ਹੋ ਸਕਦਾ ਹੈ, ਸ਼ਹਿਰ ਵਿੱਚ ਦੇਖੋ ਹਲਕਾ ਵੈਸਟ ਤੋਂ ਸੁਰਿੰਦਰ ਕੌਰ ਹਲਕਾ ਕੈਂਟ ਦੇ ਐਮਐਲਏ ਪ੍ਰਗਟ ਸਿੰਘ, ਬਲਰਾਜ ਠਾਕੁਰ, ਡਾਕਟਰ ਜਸਲੀਨ ਸੇਠੀ ਗੁਰਵਿੰਦਰ ਸਿੰਘ ਬੰਟੀ ਨੀਲ ਕੰਠ ਸਾਲੂ ਗੋਰ ਤਲਵ ਹੈਗੀ ਜਿਹੜਾ ਝੰਡਾ ਚੜਾਇਆ ਗਿਆ ਉਹ ਖੁੱਲਿਆ ਹੀ ਨਹੀਂ ਝੰਡਾ ਖੋਲਣ ਦੀ ਕੋਸ਼ਿਸ਼ ਕਰ ਰਹੇ ਸਾਬਕਾ ਐਮਐਲਏ ਤੇ ਮੌਜੂਦਾ ਪ੍ਰਧਾਨ ਰਜਿੰਦਰ ਬੇਰੀ ਐਮਐਲਏ ਲਾਡੀ ਸ਼ੇਰੋਵਾਲੀਆ ਕਰਨੀ ਬਈ ਜੱਦੋ ਜਹਿਦ ਝੰਡਾ ਨਾ ਖੁੱਲਦਾ ਦੇਖਦੇ ਹੋਏ ਵਰਕਰ ਵੀ ਵਿੱਚ ਪੈ ਗਏ ਝੰਡੇ ਆਲੇ ਦੁਆਲੇ ਝੁਰਮਟ ਲੱਗ ਗਿਆ ਜਦੋਂ ਜਹਿਦ ਕਰਨੀ ਪਈ ਝੰਡਾ ਖੋਲਣ ਲਈ ਸਥਾਪਨਾ ਦਿਵਸ ਤੇ ਦਿਹਾਤੀ ਪ੍ਰਧਾਨ ਨੇ ਕੀਤਾ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਜਿਆਦਾ ਗਿਣਤੀ ਤੇ ਦਿਹਾਤ ਤੋਂ ਆਏ ਲੋਕ |

Comments

No comments yet.



Latest News

Number of Visitors - 219698

Share this Post