Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਹੱਥ ਫੜਿਆ ਦੀਆਂ ਕਈ ਮਹਿਲਾਵਾਂ ਨੂੰ ਕੌਂਸਲਰ ਹਰਪ੍ਰੀਤ ਵਾਲੀਆ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ ।

 

ਜਲੰਧਰ ਅੱਜ ਮਿਤੀ 27 ਦਸੰਬਰ (ਸੋਨੂੰ) : ਵਾਰਡ ਨੰਬਰ 2 ਦੇ ਬਚਿੰਤ ਨਗਰ ਵਿਖੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦੀਆਂ ਕਈ  ਮਹਿਲਾਵਾਂ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਸ਼ਾਮਿਲ ਕਰਾਈਆਂ ।ਹੱਥ ਫੜਿਆ ਇਹ ਮਹਿਲਾਵਾਂ ਨੇ ਭਰੋਸਾ ਦਵਾਇਆ ਕੀ ਉਹ ਕਾਂਗਰਸ ਪਾਰਟੀ ਲਈ ਦਿਨ ਰਾਤ ਇੱਕ ਕਰਕੇ 2027 ਦੀ ਚੋਣਾਂ ਵਿੱਚ ਪੰਜਾਬ ਵਿੱਚ ਅਤੇ ਹਲਕਾ ਨੌਰਥ ਦੇ ਐਮਐਲਏ ਯੂਨੀਅਨ ਅਵਤਾਰ ਹੈਨਰੀ ਬਾਬਾ ਨੂੰ ਮੁੜ ਜੇਤਾਉਣਗੇ ਵੱਡੀ ਲੀਡ ਨਾਲ ਇਸ ਮੌਕੇ ਤੇ ਸ਼ਾਮਿਲ ਕਰਾਉਣ ਵੇਲੇ ਮਹਿਲਾ ਕਾਂਗਰਸ ਤੋਂ ਮਨਦੀਪ ਕੌਰ ਸੁਰਜੀਤ ਕੌਰ ਵਾਰਡ ਨੰਬਰ ਦੋ ਦੇ ਕਾਉਂਸਲਰ ਹਰਪ੍ਰੀਤ ਵਾਲੀਆ ਮਹਿਲਾਵਾਂ ਨੂੰ ਸ਼ਾਮਿਲ ਕਰਾਉਂਦੇ ਹੋਏ ਜਿਹੜੇ ਮਹਿਲਾਵਾਂ ਨੇ ਕਾਂਗਰਸ ਜੁਆਇਨ ਕੀਤੀ ਰਣਜੀਤ ਕੌਰ ਇੰਦਰਜੀਤ ਕੌਰ ਅਮਰਜੀਤ ਕੌਰ ਪੂਜਾ ਦਲਜੀਤ ਕੌਰ ਨਰਿੰਦਰ ਕੌਰ ਪਿੰਕੀ ਮਨਦੀਪ ਕੌਰ ਦੇ ਨਾਲ ਸੁਰਜੀਤ ਕੌਰ ਆਬਾਦਪੁਰਾ ਅਤੇ ਕੌਂਸਲਰ ਹਰਪ੍ਰੀਤ ਵਾਲੀਆ ਮੌਕੇ ਤੇ ਹਾਜ਼ਰ ਸਨ ।

Comments

No comments yet.



Latest News

Number of Visitors - 218994

Share this Post