Wed, 05 Aug 2026
Post Details

ਆਰਿਆ ਨਗਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਹਲਵਾਈ ਦੀ ਦੁਕਾਨ ਉੱਤੇ ਹੋ ਰਹੀ ਹੈ ਨਾਜਾਇਜ਼ ਉਸਾਰੀ ।

ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਖੁੱਲੀ ਨਵੀਂ ਦੁਕਾਨ ਮਠਿਆਈ ਵਾਲੇ ਦੀ ਉਪਰੀ ਮੰਜ਼ਿਲ ਤੇ ਚੱਲ ਰਹੀ ਹੈ ਨਜ਼ਾਇਜ਼ ਉਸਾਰੀ ।

ਜਲੰਧਰ ਅੱਜ ਮਿਤੀ 23 ਦਸੰਬਰ (ਸੋਨੂੰ) : ਵਾਰਡ ਨੰਬਰ 63 ਆਰਿਆ ਨਗਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਨਹਿਰ ਉੱਪਰ ਖੁੱਲੀ ਨਵੀਂ ਦੁਕਾਨ ਮਠਿਆਈ ਵਾਲਾ  ਉਪਰੀ ਮੰਜ਼ਿਲ ਤੇ ਵੀ ਕਰ ਦੀ ਤਿਆਰੀ ਸੂਤਰਾਂ ਅਨੁਸਾਰ ਪਹਿਲੇ ਇਥੇ ਕੋਠੀ ਹੁੰਦੀ ਸੀ ਹੁਣ ਸ਼ੋਰੂਮ ਬਣ ਗਿਆ ਮਠਿਆਈ ਦਾ, ਜਿਸ ਦੇ ਨਾਲ ਹੀ ਲੱਗ ਰਿਹਾ ਹੈ ਸਰਕਾਰੀ ਟਿਊਬਲ, ਉਸਦੀ ਆੜ ਵਿੱਚ ਲੈਂਟਰ ਪਾਉਣ ਦੀ ਤਿਆਰੀ ਹੋਈ ਹੈ, ਨਗਰ ਨਿਗਮ ਨੇ ਅੱਖਾਂ ਮੁੰਦੀਆਂ ਹਨ, ਹਲਵਾਈ ਕਿਸ ਦੀ ਸ਼ਹਿ ਤੇ ਕਰ ਰਿਹਾ ਹੈ ਕੰਮ । ਇਸ ਨਾਲ ਨਗਰ ਨਿਗਮ ਨੂੰ ਲੱਖਾਂ ਦਾ ਚੂਨਾ ਲੱਗ ਰਿਹਾ ਹੈ ਦੇਖਣਾ ਹੋਵੇਗਾ ਕਿ ਨਗਰ ਨਿਗਮ ਕਦੋਂ ਕਰਦਾ ਹੈ ਕਾਰਵਾਈ ।

Comments

No comments yet.



Latest News

Number of Visitors - 191821