ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ ਅੱਜ ਮਿਤੀ 21ਦਸੰਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਲੰਧਰ ਵਿਧਾਨ ਸਭਾ ਹਲਕਾ ਉਤਰੀ ਦਾ ਇੰਚਾਰਜ ਹਰਿੰਦਰ ਸਿੰਘ ਢੀਣਸਾ ਨੂੰ ਲਗਾਇਆ ਗਿਆ ਇਹ ਇਨਚਾਰਜ ਕਰਨ ਤੋਂ ਬਾਅਦ ਉਹਨਾਂ ਨੇ ਵੱਖ ਵੱਖ ਧਾਰਮਿਕ ਸਥਾਨਾਂ ਨਤਮਸਤਕ ਹੋਏ ਆਪਣੇ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨੇਤਾਵਾਂ ਅਤੇ ਵਰਕਰਾਂ ਨਾਲ ਦੇਖਣਾ ਹੋਏਗਾ ਕਿ ਅਗਲਾ ਸਾਲ 2026 ਚੁਨਾਵਾਂ ਦਾ ਸਾਲ ਹੈ ਹਰਿੰਦਰ ਸਿੰਘ ਢੀਡਸਾ ਪ੍ਰਧਾਨਗੀ ਦੀ ਵੀ ਮੰਗ ਕਰਦੇ ਸਨ ਸੂਤਰਾਂ ਮੁਤਾਬਿਕ ਇੱਕਬਾਲ ਸਿੰਘ ਢੀਂਡਸਾ ਨੂੰ ਜਿਲਾ ਸ਼ਹਿਰੀ ਜੱਥੇ ਦਾ ਪ੍ਰਧਾਨ ਬਣਾ ਬਣਾ ਦਿੱਤਾ ਗਿਆ ਸੀ ਪਹਿਲੇ ਸਾਬਕਾ ਜਥੇਦਾਰ ਸਾਬਕਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੁਲਵੰਤ ਸਿੰਘ ਮੰਨਣ ਹਰਿੰਦਰ ਉਹਨਾਂ ਦੇ ਨਾਲ ਹੀ ਚਲਦੇ ਹਨ ਅਤੇ ਇਕਬਾਲ ਢੀਂਡਸਾ ਜਦੋਂ ਬਣੇ ਸਨ ਪ੍ਰਧਾਨ ਜਿਲਾ ਸ਼ਹਿਰੀ ਦੇ ਪ੍ਰਧਾਨ ਨਰਾਜ ਚੱਲ ਰਹੇ ਸਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਇਹਨਾਂ ਨੂੰ ਹਲਕਾ ਉਤਰੀ ਦਾ ਇੰਚਾਰਜ ਲਗਾ ਦਿੱਤਾ ਗਿਆ ਹੈ ਹੁਣ ਉਹਨਾਂ ਨੂੰ ਜਲੰਧਰ ਸ਼ਹਿਰ ਉਤਰੀ ਹਲਕੇ ਦੇ ਮਸਲਿਆਂ ਵੀ ਦੇਖਣੇ ਪੈਣੇ ਹੈ ਜਿਸ ਤ੍ਰਹਾਂ ਸੀਵਰੇਜ ਸਮੱਸਿਆ, ਪਾਣੀ ਸੜਕਾਂ ਅਤੇ ਹੋਰ ਲੋਕਾਂ ਦੇ ਨਾਲ ਤਾਲਮੇਲ ਵੀ ਰੱਖਣਾ ਪੈਣਾ ਹੈ ਅਤੇ ਪ੍ਰਸ਼ਾਸਨ ਨਾਲ ਵੀ ਮਿਲ ਕੇ ਚੱਲਣਾ ਪੈਣਾ ਹੈ ਕਿਉਂਕਿ 2027 ਦੀ ਚੋਣਾਂ ਵੀ ਨੂੰ ਸਾਲ ਰਹਿ ਗਿਆ ਹੈ ਅਗਲਾ ਸਾਲ ਕੰਮ ਦਾ ਹੈ ਜੇ ਲੋਕਾਂ ਵਿੱਚ ਰਹਿਣਾ ਅਤੇ ਲੋਕਾਂ ਵਿੱਚ ਆਪਣੀ ਪਹਿਚਾਣ ਬਣਾਣੀ ਹੈ ਪਹਿਲੇ ਉਹ ਦਿਹਾਤ ਖੇਤਰ ਵਿੱਚ ਕੰਮ ਵੇਖਦੇ ਸਨ ਪਰ ਜਲੰਧਰ ਸ਼ਹਿਰ ਵਿੱਚ ਵਿੱਚ ਹੁਣ ਕੰਮ ਕਰਨਾ ਪੈਣਾ ਹੈ, 23 24 ਵਾਰਡ ਹਲਕਾ ਨਾਰਥ ਦੇ ਹਨ ਅਤੇ ਉੱਥੇ ਆਪਣੀ ਪਹਿਚਾਣ ਬਣਾਣੀ ਹੈ ਇੱਕ ਉਮੀਦਵਾਰ ਤਾਂ ਹੀ 2027 ਵਿੱਚ ਚੋਣਾਂ ਵਿੱਚ ਜਿੱਤ ਹਾਸਲ ਹੋਵੇਗੀ ਜੇਕਰ ਉਹਨਾਂ ਨੇ ਦੀ ਹਲਕਾ ਉਤਰੀ ਵਿੱਚ ਪਕੜ ਹੋਵੇਗੀ ਹਲਕਾ ਉਤਰੀ ਵਿੱਚ ਬੋਰਡ ਤਾਂ ਲੱਗੇ ਹਨ ਖਾਲੀ ਬੋਰਡਾਂ ਦਾ ਕੰਮ ਨਹੀਂ ਚਲਦਾ ਜਮੀਨੀ ਸਤਰ ਤੇ ਲੋਕਾਂ ਦੇ ਦੁੱਖ ਦਰਦ ਵਿੱਚ ਸ਼ਾਮਿਲ ਹੋਣਾ ਵੀ ਆਪਣੀ ਪਹਿਚਾਣ ਹੈ ਅਤੇ ਲੋਕਾਂ ਦੀ ਆਵਾਜ਼ ਉਠਾਉਣੀ ਪ੍ਰਸ਼ਾਸਨ ਤੱਕ ਉਹਨਾਂ ਦੀ ਮਸਲੇ ਹੱਲ ਕਰਾਉਣੇ ਵੀ ਆਪਣੀ ਪਹਿਚਾਣ ਬਣਦੀ ਹੈ |






Login first to enter comments.