Wed, 05 Aug 2026
Post Details

ਮੇਅਰ ਵਨੀਤ ਧੀਰ ਦਾ ਸ਼ਹਿਰ ਦੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ  ਮਨਾਇਆ ਜਨਮਦਿਨ ।

ਜਲੰਧਰ ਅੱਜ ਮਿਤੀ 20 ਦਸੰਬਰ (ਸੋਨੂੰ) :ਅੱਜ ਜਲੰਧਰ ਸ਼ਹਿਰ ਦੇ ਪ੍ਰਥਮ ਨਾਗਰਿਕ ਮੇਅਰ ਵਨੀਤ ਧੀਰ ਹੋਏ 49 ਸਾਲ ਦੇ ਅੱਜ ਮਨਾਇਆ ਗਿਆ ਜਨਮਦਿਨ ਜਲੰਧਰ ਸ਼ਹਿਰ ਦੇ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ ਕੱਟਿਆ ਕੇ ਕ ਮੇਅਰ ਹਾਊਸ ਵਿੱਚ ਪਹੁੰਚੇ ਹਲਕਾ ਇੰਚਾਰਜ ਕੈਂਟ ਦੇ ਰਾਜਵਿੰਦਰ ਕੌਰ ਥਿਆੜਾ ਕੌਂਸਲਰ ਲੱਕੀ ਦਾਦਰਾ ਮਿੰਟੂ ਜਨੇਜਾ ਲੱਕੀ ਉਬਰਾਏ ਪਰਨੀਤ ਸਿੰਘ ਰਜੇਸ਼ ਭੱਟੀ ਹੋਰ ਬਸਤੀ ਨੌ ਕੈਬਨਟ ਮੰਤਰੀ ਮਹਿੰਦਰ ਭਗਤ ਨੇ ਆਪਣੇ ਦਫਤਰ ਵਿਖੇ ਅਤੇ ਵੈਸਟ ਦੇ ਕੌਂਸਲਰ ਨੇ ਕੱਟਿਆ ਕੇਕ ਨਗਰ ਨਿਗਮ ਤੋਂ ਯੂਨੀਅਨ ਦੇ ਪ੍ਰਧਾਨ ਰਿੰਪੀ ਕਲਿਆਣ ਨੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਮੇਅਰ ਵਰੀਤ ਧੀਰ ਹੋਣਾਂ ਦਾ ਜਨਮ ਦਿਨ ਮਨਾਇਆ ਗਿਆ ।

Comments

No comments yet.



Latest News

Number of Visitors - 191821