Friday, 30 Jan 2026

ਬੰਟੂ ਸਭਰਵਾਲ ਅਤੇ ਨਗਰ ਨਿਗਮ ਦੀਆਂ ਯੂਨੀਅਨਾਂ ਨੇ ਸਫ਼ਾਈ ਸੇਵਕਾਂ ਦੀ ਭਰਤੀ ਦੀ ਮਨਜ਼ੂਰੀ ਮਿਲਣ ਲਈ ਮੇਅਰ ਵਨੀਤ ਧੀਰ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਦਾ ਧੰਨਵਾਦ ਕੀਤਾ ।

ਜਲੰਧਰ ਮਿਤੀ 8 ਦਸੰਬਰ (ਸੋਨੂੰ) : ਅੱਜ ਨਗਰ ਨਿਗਮ ਵਿੱਚ 1196 ਨਗਰ ਨਿਗਮ ਵਿੱਚ ਮੁਲਾਜ਼ਮਾਂ ਦੀ ਵੱਖ ਵੱਖ ਕੈਟਾਗਰੀ ਜੀ ਭਰਤੀ ਵਾਸਤੇ ਜੋ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਗਈ ਹੈ ਉਸ ਸੰਬੰਧ ਵਿੱਚ ਅੱਜ ਨਗਰ ਨਿਗਮ ਬਟੂ ਸਬਰਵਾਲ ਦੇ ਦਫਤਰ ਦੇ ਬਾਹਰ ਧੰਨਵਾਦ ਸਮਾਰੋ ਰੱਖਿਆ ਗਿਆ ਇਸ ਮੌਕੇ ਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਮੇਅਰ ਵਨੀਤ ਧੀਰ ਹਲਕਾ ਸੈਂਟਰਲ ਤੋਂ ਇੰਚਾਰਜ ਨਿਤਿਨ ਕੋਲੀ ਸੀਨੀਅਰ ਡਿਪਟੀ ਮੇ ਬਲਵੀਰ ਬਿੱਟੂ ਡਿਪਟੀ ਮੇਅਰ ਮਲਕੀਤ ਸਭਾਨਾ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਮਨੀਸ਼ ਬਾਬਾ ਇਸ ਮੌਕੇ ਤੇ ਰਾਜਨ ਕਲਿਆਣ ਹਤੀਸ਼ ਨਾਹਰ ਨਿਤੀਸ਼ ਨਹਿਰ ਰਿੰਪੀ ਕਲਿਆਣ ਮਨਦੀਪ ਸਿੰਘ ਮਿੱਠੂ ਵਿਪਨ ਹਰਪਾਲ ਸੁਨੀਲ ਦੱਤ ਬੋਬੀ ਬਿਨੋਦ ਗਿੱਲ ਬਾਬਾ ਰਾਜ ਕੇਸ਼ੋਰ ਹੋਰ ਵੀ ਨੇਤਾ ਅਤੇ ਨਗਰ ਨਿਗਮ ਦੇ ਮੁਲਾਜ਼ਮ ਹਾਜ਼ਰ ਸਨ ਇਸ ਮੌਕੇ ਪਹੁੰਚਣ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਮੇਅਰ ਅਤੇ ਕਮਿਸ਼ਨਰ ਦਾ ਕੋਲੀ ਦਾ ਧੰਨਵਾਦ ਕੀਤਾ ਗਿਆ ਜਿਨਾਂ ਨੇ ਸਫਾਈ ਸੇਵਕਾਂ ਦੀ ਮੰਗ ਨੂੰ ਮੁੱਖ ਦੇਖਦੇ ਹੋਏ ਭਰਤੀ ਕੰਮ ਸ਼ੁਰੂ ਕਰਵਾਇਆ ਗਿਆ |


87

Share News

Login first to enter comments.

Latest News

Number of Visitors - 133633