Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ਜੋ ਨਹਿਰ ਦੇ ਦੋਨੇ ਪਾਸੇ ਵੱਡੀ ਵੱਡੀ ਜੰਗਲੀ ਜਿਹੜੀ ਘਾ ਉੱਗੀ ਹੋਈ ਹੈ  : ਬਲਬੀਰ ਕੌਰ


ਜਲੰਧਰ ਅੱਜ ਮਿਤੀ ਆਮ 8!ਦਸੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਗੂ ਬਲਬੀਰ ਕੌਰ ਨੇ ਦੱਸਿਆ ਹੈ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਜੋ ਨਹਿਰ ਦੇ ਦੋਨੇ ਪਾਸੇ ਵੱਡੀ ਵੱਡੀ ਜੰਗਲੀ ਜਿਹੜੀ ਘਾ ਉੱਗੀ ਹੋਈ ਹੈ ਜਿੱਥੇ ਲੋਕਾਂ ਲਈ ਨਗਰ ਨਿਗਮ ਨੇ ਫੁੱਟਪਾਥ ਬਣਾਏ ਨੇ ਸੈਰ ਕਰਨ ਲਈ ਉਥੇ ਜੰਗਲ ਬਣਿਆ ਹੋਇਆ ਹੈ ਆਰਿਆ ਨਗਰ ਵੱਲ ਤਾਂ ਫੁੱਟਪਾਥ ਦੀਆਂ ਟਾਈਲਾਂ ਟੁੱਟੀਆਂ ਹੋਈਆਂ ਨੇ ਉਥੋਂ ਦੇ ਲੋਕ ਕਿਦਾਂ ਸੈਰ ਕਰਨਗੇ ਨਗਰ ਨਿਗਮ ਵੱਲੋਂ ਸੁਵਿਧਾ ਦੇਣ ਦੀ ਬਜਾਏ ਦੁਵਿਧਾ ਵਿੱਚ ਪੈ ਜਾਂਦੇ ਨੇ ਲੋਕ ਬਲਵੀਰ ਕੌਰ ਨੇ ਦੱਸਿਆ ਹੈ ਕਿ ਰਾਤ ਵੇਲੇ ਇੱਥੇ ਏਰੀਏ ਚ ਲੁਟਾਂ ਖੋਹਾਂ ਦਾ ਵੀ ਖਤਰਾ ਹੈ ਜੰਗਲੀ ਘਾਹ ਉੱਚੀ ਉੱਚੀ ਹੋਈ ਪਈ ਹੈ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਕੀ ਉਥੇ ਕੋਈ ਲੁਕਿਆ ਬੈਠਾ ਹੋਵੇ ਕਈ ਵਾਰ ਤਾਂ ਇਥੇ ਕੁਝ ਲੋਕ ਰਾਤ ਵੇਲੇ ਖਾਂਦੇ ਪੀਂਦੇ ਵੀ ਨਜ਼ਰ ਆਉਂਦੇ ਨੇ ਸਰਦੀਆਂ ਕਾਰਨ ਹੁਣ ਲੋਕਾਂ ਦੀ ਆਵਾਜਾਈ ਰਾਤ ਨੂੰ ਘਟ ਜਾਂਦੀ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਹ ਜੰਗਲੀ ਬੂਟੀ ਨੂੰ ਸਾਫ ਕਰਵਾ ਦੇਣਾ ਚਾਹੀਦਾ ਹੈ ਜਿਸ ਨਾਲ ਕਿ ਲੋਕ ਇੱਕ ਤਾਂ ਸੈਰ ਕਰ ਸਕਣ ਅਤੇ ਰਾਤ ਵੇਲੇ ਵੀ ਨਹਿਰ ਦੇ ਸੱਜੇ ਖੱਬੇ ਵੀ ਆਉਂਦਾ ਜਾਂਦਾ ਬੰਦਾ ਪਤਾ ਲੱਗ ਸਕੇ ਕੀ ਕੌਣ ਆ ਰਿਹਾ ਕੌਣ ਜਾ ਰਿਹਾ ਹੈ ਮੇਹਰ ਵਨੀਤ ਧੀਰ ਨੂੰ ਮਿਲ ਕੇ ਸਮੱਸਿਆ ਬਾਰੇ ਵੀ ਜਾਨੂ ਕਰਾਇਆ ਜਾਵੇਗਾ।

Comments

No comments yet.



Latest News

Number of Visitors - 233844

Share this Post