Wed, 05 Aug 2026
Post Details

ਨਗਰ ਨਿਗਮ ਕਮਿਸ਼ਨਰ ਨੇ ਲਿਆ ਸਖਤ ਫ਼ੈਸਲਾ ਐਸਡੀਓ ਗਗਨ ਲੂਥਰ ਤੋਂ ਚਾਰਜ ਲੈ ਵਾਪਿਸ । 

ਜਲੰਧਰ ਅੱਜ ਮਿਤੀ 03 ਦਸੰਬਰ (ਸੋਨੂੰ) : ਨਗਰ ਨਿਗਮ ਐਸਡੀਓ ਗਗਨ ਲੂਥਰਾ ਦੇ ਕਾਰਵਾਈ ਕਰਦੇ ਹੋਏ ਉਹਨੇ ਅਮਿਤ ਜਈ ਨੂੰ ਐਸਡੀਓ ਲਗਾ ਦਿੱਤਾ ਗਿਆ ਜੋਨ ਤਿੰਨ ਤੇ ਪੰਜ ਦਾ ਚਾਰਜ ਹੈ ਅੱਜ ਉਹਨਾਂ ਦੇ ਐਸਡੀਓ ਦੇ ਆਰਡਰ ਕਰ ਦਿੱਤੇ ਗਏ ਹਨ ਗਗਨ ਲੁਥਰੇ ਕੋਲੋਂ ਚਾਰਜ ਸਾਰੇ ਵਾਪਸ ਲੈ ਲਏ ਗਏ ਅਤੇ ਉਹਨਾਂ ਦਾ ਕੰਮ ਹੁਣ ਇਸ ਦਾ ਅਮਿਤ ਜਈ ਵੇਖਣਗੇ । 

Comments

No comments yet.



Latest News

Number of Visitors - 191840