पूछताछ के बाद राजवीर घुम्मण का दावा- निष्पक्ष जांच हुई तो सामने आ जाएगा सच
ਜਲੰਧਰ ਅੱਜ ਮਿਤੀ 03 ਦਸੰਬਰ (ਸੋਨੂੰ) : ਜਲੰਧਰ ਮੋਡਲ ਟਾਊਨ ਵਿਖੇ ਮੋਡਲ ਟਾਊਨ ਤੋ ਸ਼ਿਵਾਨੀ ਪਾਰਕ ਤੱਕ ਯੂਥ ਆਗੂ ਬੋਬ ਮਲਹੋਤਰਾ, ਵਿਸ਼ਾਲ ਬੱਧਣ ਸੋਫੀ ਪਿੰਡ ਵੱਲੋ ਵੱਡੀ ਤਦਾਰ ਚ ਯੁਵਾ ਸ਼ਕਤੀ ਨਾਲ ਜੋੜ ਕ ਬੀਤੇ ਦਿੰਨੇ ਜਲੰਧਰ ਚ ਹੋਏ ਰੇਪ ਅਤੇ ਕਤਲ ਦੀ ਘਟਨਾ ਨੂੰ ਦੇਖ ਦੇ ਹੋਏ ਕੈਂਡਲ ਮਾਰਚ ਕਦਿਆ ਇਸ ਦੌਰਾਨ ਯੁਵਾਵਾ ਨੇ ਮੁਜਰਿਮ ਨੂੰ ਫਾਂਸੀ ਦੀ ਮੰਗ ਕੀਤੀ ਉਹਨਾਂ ਨਾਲ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮਜੂਦ ਸਾਹਿਲ ਜੈਸਵਾਲ ਸ਼ੁਭਮ ਰਿਤਿਕ ਮਹਿਤਾ ਲਕਸ਼ੈ ਕਪਿਲਾ ਨੀਟੂ ਸ਼ਟਰਾ ਵਾਲਾ ਮਨੀ ਹੁੰਦਲ ਭਾਨੂ ਠਾਕੁਰ ਆਸ਼ੀਸ਼ ਗਗਨ ਗੌਰਵ ਪਲਵੀਰ ਪ੍ਰਭ ਰਾਜੀਵ ਸਾਬੀ ਮਜੂਦ ਸਨ ।





Comments
No comments yet.