Sun, 03 May 2026
G2M देता है आप की कलम आपके हाथ Journalists are invited to Join us on Gateway2media.com G2M देता है आप की कलम आपके हाथ Journalists are invited to Join us on Gateway2media.com

ਆਊਟਸੋਰਸ ਤੇ ਲੱਗੇ ਹੋਏ ਜਈ ਸਾਈਨ ਜੋ ਕਰਦੇ ਨੇ ਕੰਮਾਂ ਤੇ ਲੱਗੀ ਰੋਕ

ਜਲੰਧਰ ਅੱਜ ਮਿਤੀ 30 ਨਵੰਬਰ (ਸੋਨੂੰ) : ਨਗਰ ਨਿਗਮ ਵਿੱਚ ਆਊਟਸੋਰਸ ਤੇ ਲੱਗੇ ਹੋਏ ਜਈ ਸਾਈਨ ਜੋ ਕਰਦੇ ਨੇ ਕੰਮਾਂ ਤੇ ਲੱਗੀ ਰੋਕ ਕੱਚੇ ਜਹੀਆਂ ਉੱਤੇ ਆ ਗਏ ਪੱਕੇ ਜਈ ਕੱਚੇ ਜੋ ਕਿ ਜਈ ਐਸਟੀਮੇਟ ਬਣਾਉਣਗੇ ਉਦਘਾਟਨ ਕਰਾਉਣਗੇ ਸੜਕਾਂ ਤੇ ਸੀਵਰੇਜ ਦੇ ਕੰਮਾਂ ਦਾ ਅਤੇ ਟਿਊਬਲਾ ਦਾ ਉਦਘਾਟਨ ਦੇ ਕਰਾਣਗੇ ਐਸਟੀਮੇਟ ਵੀ ਬਣਾਉਣਗੇ ਪਰ ਸਾਈਨ ਹੋਣਗੇ ਪੱਕੇ ਦੇ ਜੋ ਕਿ ਨਗਰ ਨਿਗਮ ਵਿੱਚ ਚਾਰ ਜਹੀ ਬੀਐਡ ਆਰ ਨੂੰ ਅਤੇ ਚਾਰ ਹੀ ਓ ਐਡਮ ਨੂੰ ਜੇ ਆ ਗਏ ਨੇ ਪੱਕੇ ਜੇਈ ਲੱਗ ਗਏ ਨੇ ਪੱਕੇ ਪੱਕੇ ਸਾਈ ਹੋਣ ਤੋਂ ਬਾਅਦ ਹੀ ਠੇਕੇਦਾਰ ਨੂੰ ਜਾਂ ਜਿਸ ਨੂੰ ਪੇਮੈਂਟ ਹੋਣੀ ਹੈ ਉਹ ਹੋਵੇਗੀ ਸੂਤਰਾਂ ਮੁਤਾਬਿਕ ਇੱਕ ਠੇਕੇਦਾਰ ਨੇ ਕੱਚੀ ਨੂੰ ਸੇਵਾ ਪਾਣੀ ਕਰ ਦਿੱਤੀ ਕਮ ਸੈਕਸ਼ਨ ਕਰਾਉਣ ਦੀ ਜਦੋਂ ਪੰਜ ਦਿਨ ਨਿਕਲ ਗਏ ਠੇਕੇਦਾਰ ਨੇ ਜਹੀ ਨੂੰ ਕਿਹਾ ਕਿ ਭਾਜੀ ਮੇਰੀ ਸੈਕਸ਼ਨ ਤਾਂ ਕਰਾਓ ਉਹ ਕਹਿੰਦਾ ਹੈ ਕੀ ਜਿਹੜਾ ਪੱਕੇ ਜ ਨੂੰ ਮਿਲੋ ਉਸਨੇ ਕਿਹਾ ਮੈਂ ਤਾ ਤੈਨੂੰ ਮਿਲ ਲਿਆ ਹੈ ਉਹ ਕਹਿੰਦਾ ਹੁਣ ਪੱਕਾ ਵੀ ਆ ਗਿਆ ਹੈ ਹੈ ਉਸ ਜਾਈ ਨੂੰ ਵੀ ਮਿਲਣਾ ਪੈਣਾ ਉਹਦੇ ਸੈਨ ਤੋਂ ਬਾਅਦ ਹੀ ਕੰਮ ਸ਼ੁਰੂ ਹੋਣਾ ਹੈ ਠੇਕੇਦਾਰ ਤਾਂ ਫਸ ਗਿਆ ਪਹਿਲੇ ਕੱਚੇ ਦੀ ਸੇਵਾ ਪਾਣੀ ਕੀਤੀ ਹੁਣ ਪੱਕੇ ਵੀ ਕਰੇਗਾ ਤਾਂ ਹੀ ਕੰਮ ਕਰੇ ਕੰਮ ਚੱਲੇਗਾ ਆਉਟ ਸੋਰ ਸੇ ਲੱਗੇ ਜਈ ਜਿਸਨੇ ਆਪਣੀ ਫਰਮ ਬਣਾ ਲਈ ਸੀ ਆਪਣੇ ਰਿਸ਼ਤੇਦਾਰ ਦੇ ਨਾਂ ਤੇ ਉਸ ਤੋਂ ਬਾਅਦ ਹੀ ਨਗਰ ਨਿਗਮ ਦੇ ਅਧਿਕਾਰੀ ਹਰਕਤ ਤੇ ਆਏ ਹੁਣ ਉਹਨਾਂ ਦੇ ਸੈਨਾ ਤੋਂ ਕੰਮ ਨਹੀਂ ਚਲੇਗਾ ਪੱਕੇ ਸਾਈਨ ਕਰੂਗਾ ਜਈ ਉਸ ਤੋਂ ਬਾਅਦ ਹੀ ਕੰਮ ਅੱਗੇ ਵਧੂਗਾ ਕਈ ਸਾਲਾਂ ਤੋਂ ਕੱਚੇ ਜਈ ਆਪਣਾ ਰਾਜ ਚਲਾ ਰਹੇ ਸਨ ਕਈਆਂ ਨੇ ਇੱਕ ਜਹੀ ਨਹੀਂ ਕਈ ਜੀਆਂ ਨੇ ਆਪਣੇ ਆਪਣੇ ਕੰਮ ਪਾਏ ਸਨ ਸੂਤਰਾਂ ਮੁਤਾਬਿਕ ਉਹ ਕਹਿੰਦੇ ਆ ਕਿ ਅਸੀਂ ਵੀ ਆਪਣਾ ਘਰ ਚਲਾਉਣਾ ਹੈ ਕੱਚੇ ਮੁਲਾਜ਼ਮ ਕਿੱਥੋਂ ਵਗੈਰਾ ਭਰਨ ਇਸ ਕਰਕੇ ਉਹਨਾਂ ਨੇ ਸੱਜੇ ਖੱਬੇ ਰਸਤਾ ਅਪਣਾਇਆ ਜਿਸ ਤਰਾਂ ਕਿ ਇੱਕ ਜਈ ਨੇ ਆਪਣੇ ਰਿਸ਼ਤੇਦਾਰ ਦੇ ਨਾਂ ਤੇ ਬਣਾ ਕੇ ਫਰਮ ਬਣਾ ਕੇ ਕੰਮ ਲਗਾਏ ਸਨ ਹਲਕੇ ਵਿੱਚ ਉਹਨਾਂ ਨੂੰ ਵੇਖਦੇ ਹੋਏ ਹੁਣ ਕੱਚਿਆਂ ਜੇ ਉੱਪਰ ਪੱਕੇ ਬਾਊ ਲਗਾ ਦਿੱਤੇ ਗਏ ਹਨ ਬਲ ਹਲੇ ਤਾਂ ਅਖਤਿਆਰ ਨਗਰ ਨਿਗਮ ਦੇ ਕਮਿਸ਼ਨਰ ਕੋਲ ਹੈ ਪਰ ਸਾਡੇ ਸੂਤਰਾਂ ਮੁਤਾਬਿਕ ਪੱਕਿਆਂ ਦੇ ਸੈਨ ਹੋਣ ਤੇ ਹੀ ਅੱਗੇ ਕੰਮ ਵਧੂਗਾ ਕੱਚੇ ਜਿਹੇ ਲੈ ਕੇ ਸੇਵਾ ਉਥੇ ਰਹਿ ਗਏ ਠੇਕੇਦਾਰ ਤੇ ਤੇ ਹੋਰ ਕੰਮ ਦੇ ਪੱਕੇ ਨੂੰ ਮਿਲ ਕੇ ਹੀ ਚੱਲਣਾ ਹੈ ਨਗਰ ਨਿਗਮ ਵਿੱਚ |


57

Share News

Comments

No comments yet.



Latest News

Number of Visitors - 155966