ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਜਲੰਧਰ ਅੱਜ ਮਿਤੀ 26 ਨਵੰਬਰ (ਸੋਨੂੰ) : ਨਗਰ ਨਿਗਮ ਡਰਾਈਵਰ ਅਤੇ ਟੈਕਨੀਕਲ ਵਰਕਸ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਨੇ ਪਾਰਸ ਸਟੇਟ ਜਿੱਥੇ ਛੋਟੀ ਬੱਚੀ ਨਾਲ ਰੇਪ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਉਸ ਦੀ ਉਹਨਾਂ ਨੇ ਪੁਰਜੋਰ ਨਿੰਦਾ ਕੀਤੀ ਹੈ । ਸ਼ਮੀ ਲੁਥਰ ਨੇ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈਗੀ ਉਸ ਦਰਿੰਦੇ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ ਜੇਕਰ ਪ੍ਰਸ਼ਾਸਨ ਵੱਲੋਂ ਸਖਤ ਸਖਤ ਕਾਰਵਾਈ ਅਤੇ ਫਾਂਸੀ ਦੀਵਾਨ ਲਈ ਪੁਰਜੋਰ ਪੁਰਜੋਰ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇਕਰ ਬੱਚੀ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਨਗਰ ਨਿਗਮ ਦੀ ਸਾਰੀ ਯੂਨੀਅਨ ਦੇ ਨਾਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਉਲੀਕਿਆ ਜਾਵੇਗਾ ਅਤੇ ਉਸ ਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ |






Login first to enter comments.