लड़कियों की सेहत पर सुप्रीम कोर्ट सख्त, सभी स्कूलों में मेन्स्ट्रुअल सुविधा अनिवार्य
ਨਗਰ ਨਿਗਮ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਦਿੱਤੇ ਸੀ ਹੁਕਮਾਂ ।
ਜਲੰਧਰ ਅੱਜ ਮਿਤੀ 26 ਨਵੰਬਰ (ਸੋਨੂੰ) : ਨਗਰ ਨਿਗਮ ਵੱਲੋਂ ਦੇਰ ਰਾਤ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਨਗਰ ਨਿਗਮ ਮੇਅਰ ਵਨੀਤ ਧੀਰ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਹੁਕਮਾਂ ਨਾਲ ਕਪੂਰਥਲਾ ਚੌਂਕ ਤੋਂ ਜਲੰਧਰ ਕੁੰਜ ਤੱਕ ਸੱਜੇ ਖੱਬੇ ਪਾਸੇ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ ਇਹ ਜਾਣਕਾਰੀ ਸੁਪਰਵਾਈਜ਼ਰ ਵੀਰੂ ਮੱਟੂ ਨੇ ਦੱਸਿਆ ਹੈ ਕਿ ਕੀ ਸਫਾਈ ਅਭਿਆਨ ਕਪੂਰਥਲਾ ਚੌਂਕ ਤੋਂ ਲੈ ਕੇ ਜਲੰਧਰ ਕੁੰਜ ਤੱਕ ਦੋਨੇ ਪਾਸੇ ਸੜਕ ਤੇ ਪਏ ਕੂੜਾ ਮਿੱਟੀ ਦੇ ਢੇਰ ਮਲਬਾ ਜਾਂ ਕੋਈ ਵੀ ਹੈ ਸਮਾਨ ਰੋਡ ਦੇ ਉੱਤੇ ਪਿਆਜੇ ਖੱਬੇ ਉਹਨੂੰ ਚਕਾਇਆ ਜਾ ਰਿਹਾ ਹੈ ਮੇਅਰ ਅਤੇ ਕਮਿਸ਼ਨਰ ਦੇ ਹੁਕਮਾਂ ਨਾਲ ਕੰਮ ਹੋ ਰਿਹਾ ਹੈ ਦੇਰ ਰਾਤ ਤੱਕ ਜੰਗੀ ਪੱਧਰ ਤੇ ਸਫਾਈ ਅਭਿਆਨ ਚੱਲ ਰਿਹਾ ਹੈ |






Login first to enter comments.