Friday, 30 Jan 2026

ਕੌਂਸਲਰ ਰੂਮ ਵਿੱਚ ਕੌਂਸਲਰਾਂ ਲਈ ਬਣਾਏ ਗਏ ਸੀ ਲੋਕਰ, ਨਗਰ ਨਿਗਮ ਦੇ ਨਵੇਂ ਹਾਊਸ ਨੂੰ ਬਣੇ ਹੋਏ ਮਹੀਨੇ ਹੋ ਚੁੱਕੇ ਪਰ ਇਹ ਲਾਕਰ ਨਹੀਂ ਕੀਤੇ ਅਲਾਟ ।

ਲੋਕਰ ਬੰਦ ਪਏ ਨੇ ਜਾਂ ਤਾਲੇ ਟੁੱਟੇ ਪਏ ਹਨ, ਉਹਨਾਂ ਵਿੱਚ ਰੱਦੀ, ਕੋਈ ਹੈਲਮਟ, ਕੋਈ ਖਾਣਾ ਖਾਣ ਵਾਲਾ ਰੋਟੀ ਵਾਲਾ ਡੱਬਾ ਜਾਂ ਚਾਹ ਪੀਣ ਵਾਲੇ ਗਲਾਸ ਆਦਿ ਪਏ ਹਨ ।

ਜਲੰਧਰ ਅੱਜ ਮਿਤੀ 24 ਨਵੰਬਰ (ਸੋਨੂੰ) : ਨਗਰ ਨਿਗਮ ਵਿੱਚ ਜਿੱਥੇ ਕਿ ਕੌਂਸਲਰ ਰੂਮ ਹੈ ਪਹਿਲੀ ਮੰਜ਼ਿਲ ਤੇ ਹੈ 11 ਮਹੀਨੇ ਹੋਣ ਲੱਗੇ ਨੇ ਨਗਰ ਨਿਗਮ ਹਾਊਸ ਬਣੇ ਨੂੰ ਪਰ ਕੌਂਸਲਰ ਰੂਮ ਵਿੱਚ ਲੋਕਰ ਹੈ ਨਾ ਉਹ ਅਜੇ ਚੱਕਰ ਇਸ ਵਾਰ ਆਮ ਆਦਮੀ ਪਾਰਟੀ ਦੇ ਮੇਅਰ ਵਨੀਤ ਧੀਰ ਵੱਲੋਂ ਕਿਸੇ ਵੀ ਕੌਂਸਲਰ ਨੂੰ ਹਾਲੇ ਲੂਕਰਾਂ ਦੀ ਚਾਬੀ ਨਹੀਂ ਦਿੱਤੀ ਨਗਰ ਨਿਗਮ ਵਿੱਚ 2013 ਤੋਂ 2018 ਤੱਕ ਸਵਰਗੀ ਸਾਬਕਾ ਸੁਨੀਲ ਜੋਤੀ ਮੇਅਰ ਵੇਲੇ ਕੌਂਸਲਰਾਂ ਕੋਲੋਂ ਚਾਬੀਆਂ ਹੁੰਦੀਆਂ ਸਨ ਪਰ ਹੁਣ ਲੋਕਰ ਉਥੇ ਚਾਹੇ 85 ਨਾ ਹੋਣ ਜਿਆਦਾਤਰ ਬੰਦ ਪਏ ਨੇ ਜਾਂ ਟੁੱਟੇ ਪਏ ਨੇ ਤਾਲੇ ਉਹਨਾਂ ਵਿੱਚ ਰੱਦੀ ਕੋਈ ਹੈਲਮਟ ਕੋਈ ਖਾਣਾ ਖਾਣ ਵਾਲਾ ਰੋਟੀ ਵਾਲਾ ਡੱਬਾ ਜਾਂ ਚਾਹ ਪੀਣ ਵਾਲੇ ਗਲਾਸ ਪਏ ਹਨ ਕੌਂਸਲਰ ਰੂਮ ਵਿੱਚ ਪਹਿਲੇ ਗੱਦੀਆਂ ਫਟੀਆਂ ਸਨ ਕਾਂਗਰਸੀ ਕੌਂਸਲਰਾਂ ਵੱਲੋਂ ਰੋਸ਼ ਪ੍ਰਦਰਸ਼ਨ ਕਰਕੇ ਇਹ ਨਵੀਆਂ ਬਣਾਈਆਂ ਗਈਆਂ ਗੱਦੀਆਂ ਰਿਪੇਅਰ ਕੀਤੀਆਂ ਗਈਆਂ ਬੈਠਣ ਜਿਹੜੀਆਂ ਕੁਰਸੀਆਂ ਨੇ ਨਾ ਤਾਂ ਉੱਥੇ ਕੋਈ ਪੀਐਨ ਹੈ ਆਏਗੀ ਇਹਨੂੰ ਪਾਣੀ ਚਾਹ ਪਾਣੀ ਪੁੱਛਣ ਵਾਲਾ ਕੌਂਸਲਰਾਂ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕੌਂਸਲਰ ਦਿੱਤਾ ਮੇਅਰ ਦਫਤਰ ਆ ਕੇ ਗੱਲਬਾਤ ਕਰ ਲੈਂਦੇ ਨੇ ਕਾਂਗਰਸੀ ਘੱਟਵਾਦੀ ਆਉਣ ਕੇ ਬੈਠ ਕੇ ਆਪਣੀ ਗੱਲਬਾਤ ਕਰਦੇ ਨੇ ਭਾਜਪਾ ਵੀ ਦੇ ਕੌਂਸਲਰ ਵੀ ਘਰੋਂ ਹੋਮਵਰਕ ਕਰਕੇ ਆਉਂਦੇ ਨੇ ਜਗਦੀਸ਼ ਰਾਜ ਰਾਜਾ 2018 ਤੋਂ 2023 ਤੱਕ ਮੇਅਰ ਰਹੇ ਹਨ ਉਹਨਾਂ ਟਾਈਮ ਵੀ ਕੌਂਸਲਰਾਂ ਕੋਲੋਂ ਲੋਕਰ ਸਨ ਗੁਰਵਿੰਦਰ ਸਿੰਘ ਬੰਟੀ ਨੀਲਕੰਠ ਪਵਨ ਕੁਮਾਰ ਕੌਂਸਲਰ ਤੇ ਆਮ ਆਦਮੀ ਪਾਰਟੀ ਤੋਂ ਮਿੰਟੂ ਜਨੇਜਾ ਨੇ ਕਿਹਾ ਹੈ ਕਿ 2018 ਤੋਂ 2023 ਤੱਕ ਕਾਂਗਰਸ ਵਿੱਚ ਬਤੌਰ ਕੌਂਸਲਰ ਰਹੇ ਨੇ ਉਸ ਟਾਈਮ ਉਹਨਾਂ ਕੋਲ ਲੋਕਰ ਦੀ ਚਾਬੀ ਹੁੰਦੀ ਸੀ ਹੁਣ ਆਮ ਆਦਮੀ ਪਾਰਟੀ ਵਿੱਚ ਕਾਉਂਸਲਰ ਚੁਣੇ ਗਏ ਨੇ ਪਰ ਉਹਨਾਂ ਕੋਲ ਇਸ ਵਾਰ ਚਾਬੀ ਨਹੀਂ ਮਿਲੀ ਨਾ ਹੀ ਨੌਕਰ ਮਿਲਿਆ ਹੈ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਹਾਊਸ ਬਣੇ ਨੂੰ 11 ਮਹੀਨੇ ਹੋ ਗਏ ਨੇ ਪਰ ਕਾਉਂਸਲਰਾਂ ਉਨਾਂ ਨੂੰ ਕਾਗਜ ਪੱਤਰ ਰੱਖਣ ਲਈ ਉਹਨਾਂ ਨੂੰ ਇਸ ਵਾਰ ਲੋਕਰ ਨਹੀਂ ਮਿਲੇ ਹਨ । 


69

Share News

Login first to enter comments.

Latest News

Number of Visitors - 133633