Wed, 05 Aug 2026
Post Details

ਨਗਰ ਨਿਗਮ ਨੇ ਰੈੱਡ ਕਰਾਸ ਭਵਨ ਵਿੱਚ ਹਾਊਸ ਦੀ ਮੀਟਿੰਗ ਲਈ ਪੂਰੀ ਤਿਆਰੀ ਕੀਤੀ, ਸਕੜਾਂ ਤੇ ਚੂਨਾ ਤੱਕ ਲਗਵਾਇਆ ਪਰ ਟੋਏ ਭਰਨਾ ਭੁੱਲ ਗਏ ।


 

ਜਲੰਧਰ ਅੱਜ ਮਿਤੀ 18 ਨਵੰਬਰ (ਸੋਨੂੰ) : ਲਾਜਪਤ ਨਗਰ ਜਿੱਥੇ ਕੀ ਨਗਰਨਿਗਮ ਦੀ ਹਾਊਸ ਦੀ ਮੀਟਿੰਗ ਰੱਖੀ ਗਈ ਹੈ ਉੱਥੇ ਬਾਹਰ ਚੂਨਾ ਤੇ ਲਗਾ ਦਿੱਤਾ ਗਿਆ ਹੈ ਪਰ ਖੱਡਾ ਨਹੀਂ ਭਰਿਆ ਗਿਆ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਅਜੰਡੇ ਸ਼ਹਿਰ ਦੇ ਵਿਕਾਸ ਬਾਰੇ ਕਰੋੜਾਂ ਰੁਪਏ ਦੇ ਖੁਲਣੇ ਹੈ ਪਰ ਉਥੇ ਨਗਰ ਨਿਗਮ ਦੀ ਬੀਐਡ ਆਰ ਕੋਲੋਂ ਪਰੈਚ ਵਰਕ ਨਹੀਂ ਲੱਗਾ ਜਿੱਥੇ ਕਿ ਸ਼ਹਿਰ ਦੇ 85 ਕੌਂਸਲਰ ਅਤੇ ਮੌਜੂਦਾ ਮੇਅਰ ਅਤੇ ਕਮਿਸ਼ਨਰ ਨਗਰ ਨਿਗਮ ਨੇ ਪਹੁੰਚਣਾ ਹੈ ਉੱਥੇ ਪੈਚ ਵਰਕ ਲਗਾਉਣਾ ਜਰੂਰੀ ਸੀ ਕਿਉਂਕਿ ਗੱਡੀਆਂ ਨੇ ਆਉਣਾ ਜਾਣਾ ਹੈ ਅਤੇ ਇਥੇ ਬੈਠ ਕੇ ਹੀ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਾਸ ਕਰਨਾ ਹੈ ਨਗਰ ਨਿਗਮ ਅਧਿਕਾਰੀਆਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਸੀ ਜਿਹੜਾ ਪੈਚ ਵਰਕ ਕਰਾਉਣਾ ਜਰੂਰੀ ਸੀ ਰੋਡ ਤੇ ਆਉਣ ਲਈ ਚਿੰਨ ਐਰੋ ਲਗਾ ਦਿੱਤਾ ਸੀ ਕਿ ਰੈਡ ਕਰੋਸ ਭਵਨ ਇਧਰ ਹੈ ਪਰ ਮੁੱਖ ਗੇਟ ਤੇ ਖੱਡਾ ਨੇਰ ਆ ਰਿਹਾ ਘਰ ਦੇ ਭਾਗ ਡਿਓੜੀ ਵਿੱਚੋਂ ਨਜ਼ਰ ਆ ਜਾਂਦੇ ਨੇ ਇਸ ਕਾਰਨ ਲੱਗਦਾ ਹੈਗੀ ਨਗਰ ਨਿਗਮ ਵੱਲੋਂ ਮੁੱਖ ਗੇਟ ਦਾ ਖੱਡਾ ਨਹੀਂ ਭਰਿਆ ਗਿਆ ।

Comments

No comments yet.



Latest News

Number of Visitors - 191860