Baba Deep Singh Ji Parkash Purab at Gurduwara Shaheeda Sahib
ਜਲੰਧਰ ਅੱਜ ਮਿਤੀ 16 ਨਵੰਬਰ (ਸੋਨੂੰ) : ਗਿੱਲ ਜਠੇਰਿਆਂ ਸਲਾਨਾ ਮੇਲਾ 18 ਤਰੀਕ ਦਿਨ ਮੰਗਲਵਾਰ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਪਿੰਡ ਆਲਾਵਲਪੁਰ ਮੇਲੇ ਤਿਆਰੀਆਂ ਪੂਰੀਆਂ ਗਿੱਲ ਬਿਰਾਦਰੀ ਦੇ ਪ੍ਰਧਾਨ ਡਾਕਟਰ ਪ੍ਰੇਮ ਨੇ ਦਿੱਤੀ ਜਾਣਕਾਰੀ ਮੇਲੇ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ ਮੰਗਲਵਾਰ ਸਵੇਰੇ 11 ਵਜੇ ਹਵਨ ਯੱਗ ਹੋਵੇਗਾ ਕੀਰਤਨ ਕੀਤਾ ਜਾਵੇਗਾ ਮੰਡਲੀ ਵੱਲੋਂ ਇਥੇ ਮੇਲੇ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਰਹੇ ਗਿੱਲ ਬਿਰਾਦਰੀ ਦੇ ਲੋਕ ਸ਼ਾਮਿਲ ਹੋਣਗੇ ਆਈ ਹੋਈ ਸੰਗਤ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਮੇਲੇ ਵਿੱਚ ਵੱਧ ਚੜ ਕੇ ਪਹੁੰਚੋ ਮੇਲੇ ਦੀ ਰੌਣਕ ਨੂੰ ਵਧਾਓ ਪ੍ਰਧਾਨ ਡਾਕਟਰ ਪ੍ਰੇਮ ਗਿੱਲ ਨੇ ਅਪੀਲ ਕੀਤੀ ।






Login first to enter comments.