Thursday, 29 Jan 2026

ਰਾਜਿੰਦਰ ਬੇਰੀ ਨੇ ਮੁੜ ਜਲੰਧਰ ਜ਼ਿਲਾ ਕਾਂਗਰਸ ਦਾ ਪ੍ਰਧਾਨ ਬਣਨ ਤੇ ਮਾਂ ਬਗਲਾਮੁੱਖੀ ਅਤੇ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ ।

ਮਾਤਾ ਰਾਣੀ ਦੇ ਦਰਬਾਰ ਤੋ ਜੋ ਸੱਚੀ ਸ਼ਰਧਾ ਨਾਲ ਜੋ ਵੀ ਮੰਗਦਾ ਹੈ, ਮਾਤਾ ਰਾਣੀ ਉਸਦੀ ਝੋਲੀ ਜਰੂਰ ਭਰਦੀ ਹੈ : ਰਾਜਿੰਦਰ ਬੇਰੀ 

 

ਜਲੰਧਰ ਅੱਜ ਮਿਤੀ 15 ਨਵੰਬਰ (ਸੋਨੂੰ) : ਚੌਥੀ ਵਾਰ ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦਾ ਪ੍ਰਧਾਨ ਬਣਨ ਤੇ ਮਾਂ ਬਗਲਾਮੁਖੀ ਦਰਬਾਰ ਅਤੇ ਮਾਂ ਚਿੰਤਪੂਰਨੀ ਦਰਬਾਰ ਦੇ ਦਰਸ਼ਨ ਕੀਤੇ ਅਤੇ ਸਾਰਿਆ ਦੀ ਮੰਗਲ ਕਾਮਨਾ ਦੀ ਅਰਦਾਸ ਕੀਤੀ । ਰਾਜਿੰਦਰ ਬੇਰੀ ਨੇ ਕਿਹਾ ਕਿ ਮਾਤਾ ਰਾਣੀ ਦੇ ਦਰਬਾਰ ਤੋ ਜੋ ਸੱਚੀ ਸ਼ਰਧਾ ਨਾਲ ਜੋ ਵੀ ਮੰਗਦਾ ਹੈ, ਮਾਤਾ ਰਾਣੀ ਉਸਦੀ ਝੋਲੀ ਜਰੂਰ ਭਰਦੀ ਹੈ । ਇਸ ਮੌਕੇ ਤੇ ਕਰਨ ਸੁਮਨ, ਕਪਿਲ ਦੇਵ, ਰਾਜੇਸ਼ ਜਿੰਦਲ, ਮੁਨੀਸ਼ ਪਾਹਵਾ, ਜਤਿੰਦਰ ਭਗਤ, ਰੋਕੀ ਚੱਢਾ ਮੌਜੂਦ ਸਨ । 


50

Share News

Login first to enter comments.

Latest News

Number of Visitors - 132816