Wed, 05 Aug 2026
Post Details

ਪ੍ਰਦੀਪ ਖੁੱਲਰ ਨੇ ਨਗਰ ਨਿਗਮ ਦੇ ਪ੍ਰਧਾਨ ਬੰਟੂ ਸੱਭਰਵਾਲ ਦੇ ਦਫਤਰ ਪਹੁੰਚ ਕੇ ਉਹਨਾਂ ਦੇ ਜਨਮ ਦਿਨ ਦਾ ਕੇਕ ਕਟਿਆ ।

ਪ੍ਰਦੀਪ ਖੁੱਲਰ ਨੇ ਬੰਟੂ ਸਭਰਵਾਲ ਨੂੰ ਦਿੱਤੀਆਂ ਜਨਮ ਦਿਨ ਦੀਆਂ ਮੁਬਾਰਕਾਂ ।


ਜਲੰਧਰ ਅੱਜ ਮਿਤੀ 15 ਨਵੰਬਰ (ਸੋਨੂੰ) : ਨਗਰ ਨਿਗਮ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਅੱਜ ਦਿਨ ਸ਼ਨੀਵਾਰ ਜਨਮ ਦਿਨ ਦਾ ਕੇਕ ਕਟਵਾਉਣ ਲਈ ਹਲਕਾ ਵਿਧਾਨ ਸਭਾ ਵੈਸਟ ਤੋਂ ਭਾਜਪਾ ਨੇਤਾ ਪ੍ਰਸਿੱਧ ਸਮਾਜ ਸੇਵਕ ਪ੍ਰਦੀਪ ਖੁੱਲਰ ਉਹਨਾਂ ਦਫਤਰ ਪਹੁੰਚੇ ਬਿਹਾਰ ਦੇ ਨਤੀਜੇ ਆਣ ਕਾਰਨ ਕੱਲ ਭਾਜਪਾ ਵਾ ਉਹ ਵੱਲੋਂ ਪ੍ਰੋਗਰਾਮ ਰੱਖੇ ਸਨ ਜਿਸ ਕਾਰਨ ਉਹਨਾਂ ਕੋਲ ਕੱਲ ਦਿਨ ਸ਼ੁਕਰਵਾਰ ਸਮੇਂ ਨਹੀਂ ਲੱਗਿਆ ਸੀਗਾ ਅੱਜ ਦੁਪਹਿਰ 3 ਵਜੇ ਉਹਨਾਂ ਦਫਤਰ ਪਹੁੰਚੇ ਆਪਣੇ ਟੀਮ ਦੇ ਨਾਲ ਬੰਟੂ ਸਬਰਵਾਲ ਦਾ ਜਨਮਦਿਨ ਮਨਾਇਆ ਗਿਆ |

Comments

No comments yet.



Latest News

Number of Visitors - 191862