Wed, 05 Aug 2026
Post Details

ਸ੍ਰੀ ਸਿੱਧ ਬਾਬਾ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਨੇ ਸਾਥੀਆਂ ਨਾਲ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸੱਭਰਵਾਲ ਦਾ ਜਨਮ ਦਿਨ ਮਨਾਇਆ ।

ਜਲੰਧਰ ਅੱਜ ਮਿਤੀ 14 ਨਵੰਬਰ (ਸੋਨੂੰ) : ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸੱਭਰਵਾਲ ਦਾ ਜਨਮ ਦਿਨ ਮਨਾਇਆ ਸ੍ਰੀ ਸਿੱਧ ਬਾਬਾ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਬਬਲਾ ਪਹਿਲਵਾਨ ਅਮਿਤ ਟੋਨੀ ਚਰਨਜੀਤ ਕਾਲੜਾ ਸੁਰਿੰਦਰ ਬਿੱਲਾ ਜੱਸੀ ਤਲਣ ਸੰਦੀਪ ਸ਼ਰਮਾ ਰਜਨੀਸ਼ ਸ਼ੰਟੀ ਮਨੀਸ਼ ਰਾਜਪੂਤ ਮੌਕੇ ਤੇ ਦਫਤਰ ਪਹੁੰਚ ਕੇਕ ਕਟਾ ਗਿਆ ।

        ਇਸ ਮੌਕੇ ਤੇ  ਸ੍ਰੀ ਸਿੱਧ ਬਾਬਾ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਦੇ ਨਾਲ ਬਬਲਾ ਪਹਿਲਵਾਨ, ਅਮਿਤ ਟੋਨੀ, ਚਰਨਜੀਤ ਕਾਲੜਾ, ਸੁਰਿੰਦਰ ਬਿੱਲਾ, ਜੱਸੀ ਤਲਣ, ਸੰਦੀਪ ਸ਼ਰਮਾ, ਰਜਨੀਸ਼ ਸ਼ੰਟੀ,  ਮਨੀਸ਼ ਰਾਜਪੂਤ, ਮੌਜੂਦ ਸਨ ।

 

Comments

No comments yet.



Latest News

Number of Visitors - 191864