Wed, 05 Aug 2026
Post Details

ਬੰਟੂ ਸਬਰਵਾਲ ਦਾ ਜਨਮ ਦਿਨ ਨਗਰ ਨਿਗਮ ਵੱਖ ਵੱਖ ਯੂਨੀਅਨ ਵੱਲੋਂ ਡਰਾਈਵਰ ਅਤੇ ਟੈਕਨੀਕਲ ਵਰਕਰ ਯੂਨੀਅਨਾਂ ਵਲੋਂ ਮਨਾਇਆ ਗਿਆ ।

ਜਲੰਧਰ ਅੱਜ ਮਿਤੀ ਨਵੰਬਰ (ਸੋਨੂੰ) : ਅੱਜ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਦਾ ਜਨਮ ਦਿਨ ਮਨਾਇਆ ਗਿਆ ਨਗਰ ਨਿਗਮ ਵੱਖ ਵੱਖ ਯੂਨੀਅਨ ਵੱਲੋਂ ਡਰਾਈਵਰ ਅਤੇ ਟੈਕਨੀਕਲ ਵਰਕਰ ਯੂਨੀਅਨ ਦੇ ਪ੍ਰਧਾਨ ਸ਼ਮੀ ਲੂਥਰ ਅਤੇ ਉਹਨਾਂ ਦੇ ਸਮੂਹ ਮੈਂਬਰਾਂ ਵੱਲੋਂ ਕੇ ਕਟਵਾਇਆ ਗਿਆ ਅਤੇ ਸ਼ਹਿਰ ਦੇ ਮੇਅਰ ਵਨੀਤ ਧੀਰ ਵੀ ਉਹਨਾਂ ਦੇ ਦਫਤਰ ਵਿੱਚ ਪਹੁੰਚ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਪਰਮਾਤਮਾ ਵੱਲੋਂ ਉਹਨਾਂ ਨੂੰ ਚੜਦੀ ਕਲਾ ਰਹਿਣ ਅਰਦਾਸ ਕੀਤੀ ਉਥੇ ਉਹਨਾਂ ਨੇ ਫੁੱਲਾਂ ਦਾ ਬੁੱਕਾ ਦੇ ਕੇ ਅਤੇ ਕੀ ਕਟਾ ਕੇ ਵਧਾਈਆਂ ਦਿੱਤੀਆਂ ਇਸ ਮੌਕੇ ਤੇ ਸ਼ਹਿਰ ਦੀ ਵੱਖ ਵੱਖ ਅਦਾਰਿਆਂ ਤੋਂ ਲੋਕਾਂ ਨੇ ਬੰਤੂ ਸਬਰਵਾਲ ਦੇ ਯੂਨੀਅਨ ਦੇ ਦਫਤਰ ਪਹੁੰਚ ਕੇ ਵਧਾਈਆਂ ਦਿੱਤੀਆਂ ਅਤੇ ਕੇਕ ਕਟਾਏ ਗਏ ਇਥੇ ਮੌਕੇ ਤੇ ਰਾਜਨੀਤਿਕ ਧਾਰਮਿਕ ਸਮਾਜਿਕ ਲੋਕਾਂ ਨੇ ਬੰਟੂ ਸਬਰਵਾਲ ਨੂੰ ਵਧਾਈਆਂ ਦਿੱਤੀਆਂ ਉਥੇ ਉਹਨਾਂ ਨੂੰ ਦਿਨ ਦੁਗਨਾ ਰਾਤ ਚੁਗਨਾ ਤਰੱਕੀ ਦੀ ਅਰਦਾਸ ਕੀਤੀ ਗਈ ਉਹਨਾਂ ਦੀ ਉਸ ਮੌਕੇ ਤੇ ਘੋਗਾ ਸ਼ਾਹ ਹੈਪੀ ਥਾਪਰ ਮਦਨ ਮਦੀ ਹਰੀਸ਼ ਯਸ਼ਪਾਲ ਸੈਂਕੜਾ ਲੋਕਾਂ ਨੇ ਉਹਨਾਂ ਦਾ ਜਨਮ ਦਿਨ ਮਨਾਇਆ ਅਤੇ ਕੇਕ ਕਟਵਾਏ ਗਏ ।

Comments

No comments yet.



Latest News

Number of Visitors - 191864