Tue, 15 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਰਾਜਿੰਦਰ ਬੇਰੀ ਜਲੰਧਰ ਸ਼ਹਿਰੀ ਅਤੇ ਹਰਦੇਵ ਸਿੰਘ ਲਾਡੀ ਜਲੰਧਰ ਦਿਹਾਤੀ ਕਾਂਗਰਸ ਦੇ ਮੁੜ ਪ੍ਰਧਾਨ ਬਣੇ ।

ਕਾਂਗਰਸ ਹਾਈ ਕਮਾਂਡ ਨੇ ਰਾਜਿੰਦਰ ਬੇਰੀ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਭਰੋਸਾ ਪ੍ਰਗਟਾਇਆ ।

ਜਲੰਧਰ ਅੱਜ ਮਿਤੀ  11 ਨਵੰਬਰ (ਸੋਨੂੰ) ਆਲ ਇੰਡੀਆ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਵੇਣੂਗੋਪਾਲ ਨੇ ਪੰਜਾਬ ਦੇ ਜਿਲ੍ਹਾ ਪ੍ਰਧਾਨਾ ਦੀ ਸੂਚੀ ਜਾਰੀ ਕੀਤੀ । ਜਿਸ ਵਿੱਚ ਜਿਆਦਾਤਰ ਪੁਰਾਣੇ ਜ਼ਿਲਾ ਪ੍ਰਧਾਨਾਂ ਤੇ ਭਰੋਸਾ ਕੀਤਾ । 

ਜਲੰਧਰ ਸ਼ਹਿਰੀ ਹੁਣ ਰਜਿੰਦਰ ਬੇਰੀ ਅਤੇ ਜਲੰਧਰ ਦਿਹਾਤੀ ਤੋਂ ਹਰਦੇਵ ਸਿੰਘ ਫੇਰ ਤੋਂ ਪ੍ਰਧਾਨਗੀ ਸੰਭਾਲਣਗੇ ।

Comments

No comments yet.



Latest News

Number of Visitors - 219053

Share this Post