ਬੁਲਟਨ ਪਾਰਕ ਦੇ ਅੰਦਰ ਤਾਂ ਸੀਵਰੇਜ ਜਾਮ ਹੈ ਕਬੀਰ ਨਗਰ ਮੇਨ ਰੋਡ ਤੇ ਸ਼ਹੀਦ ਬਾਬੂ ਲਾਭ ਸਿੰਘ ਨੂੰ ਜਾਂਦੀ ਹੈ ਉੱਥੇ ਵੀ ਸੀਵਰੇਜ ਜਾਮ ਹੈ : ਬਲਬੀਰ ਕੌਰ
ਜਲੰਧਰ ਅੱਜ ਮਿਤੀ 07 ਨਵੰਬਰ (ਸੋਨੂੰ) : ਵਾਰਡ ਨੰਬਰ 63 ਬੁਲਟਨ ਪਾਰਕ ਜਿੱਥੇ ਬਣ ਰਿਹਾ ਹੈ ਸਪੋਰਟਸ ਹਬ ਉਥੇ ਸੀਵਰੇਜ ਜਾਮ ਹੈ ਉੱਥੇ ਸਵੇਰੇ ਸ਼ਾਮ ਲੋਕ ਸੈਰ ਕਰਨ ਵੀ ਆਉਂਦੇ ਨੇ ਅਤੇ ਕ੍ਰਿਕਟ ਦੀ ਪ੍ਰੈਕਟਿਸ ਵੀ ਬੱਚੇ ਕਰਦੇ ਨੇ ਇੱਕ ਪਾਸੇ ਕੂੜਾ ਦੂਜੇ ਪਾਸੇ ਸੀਵਰੇਜ ਨਗਰ ਨਿਗਮ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਦੇ ਮੁਹੱਲੇ ਸ਼ਹੀਦ ਬਾਬੂ ਲਾਲ ਸਿੰਘ ਨਗਰ ਤੋਂ ਬੱਚੇ ਵੀ ਉੱਥੇ ਖੇਡਣ ਜਾਂਦੇ ਨੇ ਉਹਨਾਂ ਦੇ ਮਾਂ ਪਿਓ ਨੇ ਉਹਨਾਂ ਨੂੰ ਆਖਿਆ ਹੈ ਕਿ ਨਗਰ ਨਿਗਮ ਨੂੰ ਸੀਵਰੇਜ ਖੋਲਣ ਲਈ ਆਖਿਆ ਹੈ ਬਲਵੀਰ ਕੌਰ ਨੇ ਦੱਸਿਆ ਹੈ ਕਿ ਬੁਲਟਨ ਪਾਰਕ ਦੇ ਅੰਦਰ ਤਾਂ ਸੀਵਰੇਜ ਜਾਮ ਹੈ ਕਬੀਰ ਨਗਰ ਮੇਨ ਰੋਡ ਤੇ ਸ਼ਹੀਦ ਬਾਬੂ ਲਾਭ ਸਿੰਘ ਨੂੰ ਜਾਂਦੀ ਹੈ ਉੱਥੇ ਵੀ ਸੀਵਰੇਜ ਜਾਮ ਹੈ ਉਹੀ ਸੀਵਰੇਜ ਦਾ ਪਾਣੀ ਬਲਟਨ ਪਾਰਕ ਜਾਂਦਾ ਹੈ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ ਨਗਰ ਨਿਗਮ ਨੂੰ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਕਈ ਵਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਆ ਚੁੱਕੇ ਨੇ ਪਰ ਉਦੋਂ ਵੀ ਸੀਵਰੇਜ ਜਾਮ ਹੀ ਰਹਿੰਦਾ ਹੈ ਦੂਜੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਥੇ ਖੇਡਾਂ ਵੇਖਣ ਆਏ ਸਨ ਉਦੋਂ ਲਾਈਟਾਂ ਵੀ ਲਗਾਈਆਂ ਸਨ ਉਹ ਵੀ ਚੋਰੀ ਹੋ ਗਈਆਂ ਨੇ ਰਾਤ ਨੂੰ ਉੱਥੇ ਨੇਰ ਕੁੱਪ ਹੋ ਜਾਂਦਾ ਹੈ ਜਿਸ ਨਾਲ ਲੰਘਣ ਵਾਲਿਆਂ ਨੂੰ ਲੁੱਟ ਖੋਹ ਦਾ ਖਤਰਾ ਬਣਿਆ ਰਹਿੰਦਾ ਹੈ ਜਿੱਥੇ ਸਪੋਰਟ ਹਬ ਬਣ ਰਿਹਾ ਹੈ ਉਹ ਕੰਪਨੀ ਵੱਲੋਂ ਖੁਦ ਆਪਣੀਆਂ ਲਾਈਟਾਂ ਲਗਵਾਈਆਂ ਹੋਈਆਂ ਨਗਰ ਨਿਗਮ ਜਿਹੜੀ ਲਗਾਈਆਂ ਲਾਈਟਾਂ ਚੋਰੀ ਹੋ ਗਈਆਂ ਨੇ ਹੁਣ ਅਗਲੀ ਵਾਰ ਫਿਰ ਮੁੱਖ ਮੰਤਰੀ ਆਣਗੇ ਫਿਰ ਦੁਬਾਰਾ ਲੱਗੇਗੀ ਖਰਚੇ ਤੇ ਖਰਚਾ ਹਰ ਵਾਰੀ ਨਵਾਂ ਸੜਕਾਂ ਵੀ ਟੁੱਟ ਜਾਂਦੀਆਂ ਨੇ ਦੁਬਾਰਾ ਪੈਚ ਵਰਕ ਕਰਾਓ ਪੈਸਾ ਤਾਂ ਜਨਤਾ ਦਾ ਹੀ ਹੈ |






Login first to enter comments.