Thursday, 29 Jan 2026

15 ਗ੍ਰਾਮ ਹੈਰੋਇੰਨ ਸਮੇਤ ਇੱਕ ਔਰਤ ਕਾਬੂ

15 ਗ੍ਰਾਮ ਹੈਰੋਇੰਨ ਸਮੇਤ ਇੱਕ ਔਰਤ ਕਾਬੂ

 27 ਜੁਲਾਈ ਮਨਜੀਤ ਮੱਕੜ (ਗੁਰਾਇਆ)- ਗੁਰਾਇਆ ਪੁਲਿਸ ਵੱਲੋਂ 15 ਗ੍ਰਾਮ ਹੈਰੋਇੰਨ ਸਮੇਤ ਇੱਕ ਔਰਤ  ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਗੁਰਾਇਆ ਮੁਖੀ ਇੰਸਪੈਕਟਰ ਸੁਰਿੰਦਰ ਕੁਮਾਰ ਮੁੱਖ ਨੇ ਜਾਨਕਾਰੀ ਦਿੰਦੇ ਹੋਏ ਦੱਸਿਆ ਕਿ   ਏਐਸਆਈ ਮੋਹਨ ਲਾਲ ਨੇ ਆਪਣੇ  ਸਾਥੀ ਕਰਮਚਾਰੀਆ ਨਾਲ  ਪਿੰਡ  ਅੱਟਾ ਦੀ ਪੁਲੀ ਤੇ ਗਸ਼ਤ ਲਗਾ ਰਹੇ ਸਨ।  ਗਸ਼ਤ ਦੌਰਾਨ ਗੁਰਵਿੰਦਰ ਕੌਰ ਪਤਨੀ ਜਤਿੰਦਰ ਕੁਮਾਰ ਵਾਸੀ ਗੰਨਾ ਪਿੰਡ ਥਾਣਾ ਫਿਲੌਰ  ਨੂੰ ਕਾਬੂ ਕਰਕੇ ਉਸ ਪਾਸੋਂ 15 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ । ਇਸ ਸਬੰਧੀ ਗੁਰਾਇਆ ਪੁਲਸ ਵੱਲੋਂ  ਮੁਕੱਦਮਾ ਨੰਬਰ 97 ਧਾਰਾ  21(ਬੀ)-61-85 ਐਨਡੀਪੀਐਸ ਐਕਟ ਮਾਮਲਾ ਦਰਜ ਕਰਕੇ ਮੁਢਲੀ ਤਫ਼ਤੀਸ਼ ਅਮਲ ਵਿੱਚ ਲਿਆਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।


12

Share News

Login first to enter comments.

Latest News

Number of Visitors - 132858