जालंधर में एक्साइज टीम पर फायरिंग, CCTV में कैद हुआ आरोपी, 4 पर केस दर्ज
ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਲੀਡਰ ਸਾਹਿਬਾਨਾਂ ਦਾ ਸਰੋਪਾ ਪਾ ਕੇ ਸਮਾਨ ਕੀਤਾ ਗਿਆ
ਜਲੰਧਰ ਅੱਜ ਮਿਤੀ 23 ਅਕਤੂਬਰ (ਸੋਨੂੰ) : ਫੋਕਲ ਪੁਆਇੰਟ ਵਿਸ਼ਕਰਮਾ ਮੰਦਿਰ ਵਿੱਚ ਮਨਾਇਆ ਗਿਆ ਵਿਸ਼ਕਰਮਾ ਦਿਵਸ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਨੇ ਲਗਾਈ ਹਾਜਰੀ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਲੀਡਰ ਸਾਹਿਬਾਨਾਂ ਦਾ ਸਰੋਪਾ ਪਾ ਕੇ ਸਮਾਨ ਕੀਤਾ ਗਿਆ ਇਸ ਮੌਕੇ ਤੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸੁਰਜੀਤ ਸਿੰਘ ਨੀਲਾ ਮਹਿਲ ਅਵਤਾਰ ਸਿੰਘ ਘੁੰਮਣ ਹਰਿੰਦਰ ਸਿੰਘ ਢੀਨਸਾ ਮੌਕੇ ਤੇ ਹਾਜ਼ਰ ਸਨ |





Comments
No comments yet.