ਪਠਾਨਕੋਟ ਚੌਕ ਤੇ ਦੀਵਾਲੀ ਲਈ ਪਟਾਕਾ ਮਾਰਕੀਟ ਦੀ ਹੋ ਰਹੀ ਹੈ ਜੰਗੀ ਪੱਧਰ ਤੇ ਤਿਆਰੀ, ਪਰ ਅਜੇ ਤੱਕ ਦੁਕਾਨਦਾਰਾਂ ਨਹੀਂ ਮਿਲੀ ਹੈ ਨਗਰ ਨਿਗਮ ਤੋਂ ਐਨਓਸੀ ।
ਪਟਾਕਾ ਵਪਾਰੀ ਹੋ ਰਹੇ ਰਾਜਨੀਤੀ ਦੇ ਸ਼ਿਕਾਰ, ਨਹੀਂ ਮਿਲ ਰਹੀ ਨਗਰ ਨਿਗਮ ਤੋਂ ਐਨਓਸੀ ।
ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) : ਪਠਾਨਕੋਟ ਬਾਈਪਾਸ ਜਿੱਥੇ ਕਿ ਪਟਾਕਾ ਮਾਰਕੀਟ ਲੱਗਣੀ ਹੈ ਬੈਕ ਸਾਈਡ ਮਹਲਾ ਹੈ ਅਮਨ ਨਗਰ ਉਥੇ ਤਿੰਨ ਗੇਟ ਨਿਕਲੇ ਤੇ ਪਏ ਨੇ ਇੱਕ ਗੇਟ ਜੋ ਕਿ ਮੇਨ ਹੈ ਦੂਜਾ ਗੇਟ ਜਨਤਾ ਹਸਪਤਾਲ ਦੇ ਨਾਲ ਤੀਜਾ ਗੇਟ ਬਿਲਕੁਲ ਮੁਹੱਲੇ ਵਿੱਚ ਕੱਢਿਆ ਗਿਆ ਹੈ ਜੋ ਅਮਨ ਨਗਰ ਮੁਹੱਲਾ ਪੈਂਦਾ ਹੈ ਸੂਤਰਾ ਮੁਤਾਬਿਕ ਹਾਲੇ ਤੱਕ ਨਗਰ ਨਿਗਮ ਨੇ ਉਹਨਾਂ ਨੂੰ ਐਨਓਸੀ ਨਹੀਂ ਜਾਰੀ ਕੀਤੀ ਐਨਸੀ ਲੈਣ ਲਈ ਨਗਰ ਨਿਗਮ ਬੈਠੇ ਦੇਖੇ ਗਏ ਪਟਾਕਾ ਵਪਾਰੀ ਨਗਰ ਨਿਗਮ ਪਹੁੰਚੇ ਸਨ ਪਰ ਉਹਨਾਂ ਨੂੰ ਲੱਗਦਾ ਹੈ ਬੈਰਾਂਗ ਹੀ ਜਾਣਾ ਪਿਆ ਹੁਣ ਨੇਤਾ ਜੀ ਪਤਾ ਕਿੱਥੇ ਰਹਿ ਗਏ ਨੇ ਵਪਾਰੀ ਖੁਦ ਇੱਕ ਦਿਨ ਦਫਤਰ ਤੋਂ ਦੂਜੇ ਦਫਤਰ ਜਾਂਦੇ ਪਏ ਨੇ ਜੇਕਰ ਯੋਗ ਹੈ ਕੀ ਹੁਣ ਜਿੱਥੇ ਪਟਾਕਾ ਲੱਗ ਰਿਹਾ ਪਠਾਨਕੋਟ ਬਾਈਪਾਸ ਇੱਕ ਦੁਕਾਨ ਹਜ਼ਾਰਾਂ ਪੇ ਚੜ ਗਈ ਹੈ ਦਿਨ ਥੋੜੇ ਲੈ ਗਏ ਨੇ ਪਟਾਕੇ ਦਾ ਲਗਾਣੇ ਆ ਵਪਾਰੀਆਂ ਨੇ ਘਰੋਂ ਚੱਕ ਕੇ ਪੈਸਾ ਲਾਇਆ ਹੋਇਆ ਹੁਣ ਇਥੇ ਰਾਜਨੀਤੀ ਦਾ ਰੌਲਾ ਨਹੀਂ ਰਿਹਾ ਉਹਨੂੰ ਫੁੱਲ ਦਾ ਤੇ ਪੰਜੇ ਦਾ ਸੂਤਰਾ ਮੁਤਾਬਿਕ ਸਮਝੌਤਾ ਹੋ ਗਿਆ ਹੈ ਕਿਉਂਕਿ ਦਿਨ ਥੋੜੇ ਰਹਿ ਗਏ ਨੇ ਮਾਲ ਵੀ ਕੱਢਣਾ ਹੈ ਰਾਜਨੀਤੀ ਛੱਡ ਕੇ ਦੁਕਾਨਦਾਰੀ ਨੀਤੀ ਅਪਣਾਉਣੀ ਚਾਹੀਦੀ ਹੈ ਜਿੱਥੇ ਪੂਰਾ ਜੋਰ ਸਾਬਕਾ ਵਿਧਾਇਕ ਨੇ ਲਗਾਇਆ ਸੀ ਪਟਾਕਾ ਮਾਰਕੀਟ ਪਠਾਨਕੋਟ ਬਾਈਪਾਸ ਲਵਾ ਦਿੱਤੀ ਪਰ ਹੁਣ ਐਨਓਸੀ ਵੀ ਲੈਣੀ ਨਗਰ ਨਿਗਮ ਤੋਂ ਜਰੂਰੀ ਹੈ ਤਾਂ ਹੀ ਕੰਮ ਚੱਲੂਗਾ ਦਿਨ ਕੱਲ ਸ਼ੁਕਰਵਾਰ ਹੋ ਗਿਆ ਐਤਵਾਰ ਤੱਕ ਦੁਕਾਨਾਂ ਕੰਪਲੀਟ ਹੋਣਗੀਆਂ ਤਾਂ ਸੋਮਵਾਰ ਅਤੇ ਮੰਗਲਵਾਰ ਤੱਕ ਮਾਲ ਨਿਕਲੇਗਾ ਤਾਂ ਹੀ ਵਿਹਲੇ ਹੋਣਗੇ ਦੁਕਾਨਦਾਰ ਪਰ ਨੇਤਾ ਹੀ ਕਿਤੇ ਉਹਨਾ ਨੂੰ ਐਨਓਸੀ ਵੀ ਦਵਾਓ ਅਫਸਰ ਤਾਂ ਇੱਕ ਦੂਜੇ ਉੱਤੇ ਗੱਲ ਸੁੱਟੀ ਜਾਂਦੇ ਨੇ ਉਧਰੋਂ ਟਾਈਮ ਹੋਈ ਜਾ ਰਿਹਾ ਇਸ ਮਾਮਲੇ ਵਿੱਚ ਨਾ ਤੇ ਮੌਜੂਦਾ ਵਿਧਾਇਕ ਨਜ਼ਰ ਆਏ, ਨਾ ਹੀ ਹਲਕਾ ਇੰਚਾਰਜ । ਸਾਰਾ ਕੰਮ ਕੀਤਾ ਸਾਬਕਾ ਵਿਧਾਇਕ ਨੇ ਦੇਖੋ ਜੀ ਜੋਰ ਚਲਾਉਣਾ ਹੈ ਦਿੱਲੀ ਆਪਣੀ ਹੈ ਜਲੰਧਰ ਸਰਕਾਰ ਵੀ ਚਲੋ ਚਾਹੇ ਨਗਰ ਨਿਗਮ ਵਿੱਚ ਚਾਹੇ ਹਾਊਸ ਆਫ ਦਾ ਹੈ ਪਰ ਬੰਦੇ ਤੇ ਦਿੱਲੀ ਵਾਲੇ ਦੇ ਨੇ ਪਹਿਲੇ ਤਾਂ ਬੰਦੇ ਆਪਣੇ ਸਿੱਗੇ ਚਾਹੇ ਬਰੈਡ ਤੇ ਲੱਗਾ ਮੱਖਣ ਅਨਮੂਲ ਦਾ ਵੇਰਕਾ ਦਾ ਚਾਹੇ ਘਰ ਦਾ ਕੱਢਿਆ ਮੱਖਣ ਤੇ ਮੱਖਣ ਹੈ ਭਾਜੀ ਕੰਮ ਆਪਣਾ ਚਲਣਾ ਚਾਹੀਦਾ ਭਾਜੀ ਇਹ ਵੀ ਜਨਤਾ ਦੀ ਸੇਵਾ ਹੀ ਹੈ ਜੇ ਕੋਈ ਬੰਦਾ ਮੁਹੱਲਾ ਛੱਡ ਕੇ ਉਹ ਵੀ ਲੈ ਜਾਓ ਦੂਜੇ ਮਹਲੇ ਚਲੇ ਜਾਂਦਾ ਪਰ ਗੁਆਂਡੀ ਗਵਾਂਡੀ ਦਿੰਦੇ ਹਨ ।






Login first to enter comments.