ਇਹ ਕਿਹੋ ਜਿਹੀ ਸਮੱਸਿਆ ਹੈ ਸ਼ਹਿਰ ਦੀ ਜਿਸ ਤੋਂ ਅਸੀਂ ਉਪਰ ਨਹੀਂ ਉੱਠ ਪਾ ਰਹੇ ।
ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) ਬਲਰਾਜ ਠਾਕੁਰ ਨੇ ਕਿਹਾ ਹੈ, ਸੀਵਰੇਜ ਦੀ ਸਮੱਸਿਆ ਜਲੰਧਰ ਸ਼ਹਿਰ ਲਈ ਨਾਸੂਰ ਬਣੀ ਹੋਈ ਹੈ,ਜਿਹ ਅਸੀਂ ਸ਼ਹਿਰ ਸੜਕਾਂ ਨੂੰ ਬਹੁਤ ਵਧੀਆ ਬਣਾ ਲਵਾਂਗੇ ਵਧੀਆ ਤਰੀਕੇ ਨਾਲ਼ ਸ਼ਹਿਰ ਦਾ ਸੁੰਦਰੀਕਣ ਕਰ ਲਵਾਂਗੇ,ਪਰ ਸੀਵਰੇਜ ਸਾਡੀਆਂ ਸੜਕਾਂ ਵਿੱਚ ਤੁਰਦਾ ਫਿਰਦਾ ਰਹੇ ਸ਼ਹਿਰ ਦਾ ਕੀਤਾ ਬੇਮਾਨੀ ਹੋ ਜਾਵੇਗਾ ।






Login first to enter comments.