ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਸਫਾਈ ਸੇਵਕ ਭਰਤੀ ਵਾਸਤੇ ਅੱਜ ਉਹਨਾਂ ਨੇ ਚੰਡੀਗੜ੍ਹ ਮਿਲ ਕੇ ਮੰਗ ਪੱਤਰ ਦਿੱਤਾ ।
ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਨਗਰ ਨਿਗਮ ਯੂਨੀਅਨ ਵੱਲੋਂ ਲੋਕਲ ਬਾੜੀ ਮੰਤਰੀ ਰਾਜਜੋਤ ਨੂੰ ਮਿਲਿਆ ਗਿਆ ਯੂਨੀਅਨ ਨੇਤਾ ਵੱਲੋਂ ਮੰਗ ਰੱਖੀ ਗਈ ਸੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ ਸਫਾਈ ਸੇਵਕ ਭਰਤੀ ਵਾਸਤੇ ਅੱਜ ਉਹਨਾਂ ਨੇ ਚੰਡੀਗੜ੍ਹ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਭਰਤੀ ਵਾਸਤੇ ਸੰਘਰਸ਼ ਵੀ ਕੀਤਾ ਗਿਆ ਸੀ ਹੜਤਾਲਾਂ ਵੀ ਰੱਖੀਆਂ ਗਈਆਂ ਸੀ ਨਗਰ ਨਿਗਮ ਵਿੱਚ ਉਸ ਨੂੰ ਦੇਖਦੇ ਹੋਏ ਲੋਕਲ ਵਾੜੀ ਮੰਤਰੀ ਵੱਲੋਂ ਉਹਨਾਂ ਨੂੰ ਅਸ਼ਵਾਸਨ ਦਿੱਤਾ ਗਿਆ ਜਲਦੀ ਲੋਕਲ ਲੈਵਲ ਤੇ ਭਰਤੀ ਵਾਸਤੇ ਨੋਟੀਫਿਕੇਸ਼ਨ ਜਾਰੀ ਹੋਵੇਗਾ ਮੰਗ ਪੱਤਰ ਦੇਣ ਵੇਲੇ ਯੂਨੀਅਨ ਨੇਤਾ ਰਿੰਪੀ ਕਲਿਆਣ ਬੰਟੂ ਸਬਰਵਾਲ ਸ਼ਮੀ ਲੂਥਰ ਅਸ਼ੋਕ ਵਾਲਮੀਕੀ ਸਨੀ ਸੋਦੀ ਹਤੇਸ਼ ਨਾਹਰ ਹੋਰ ਵੀ ਨੇਤਾ ਹਾਜ਼ਰ ਸਨ ਸ਼ਮੀ ਲੂਥਰ ਨੇ ਕਿਹਾ ਕਿ ਕਈ ਵਾਰ ਹੜਤਾਲਾਂ ਕਰਨੀਆਂ ਪੈ ਰਹੀਆਂ ਸੀ ਕੀ ਮੁਲਾਜ਼ਮਾਂ ਦੀ ਕਮੀ ਕਾਰਨ ਅੱਜ ਮੰਤਰੀ ਸਾਹਿਬ ਵੱਲੋਂ ਉਹਨਾਂ ਨੂੰ ਭਰੋਸਾ ਦਵਾਇਆ ਗਿਆ ਕੀ ਉਹਨਾਂ ਦੇ ਸਫਾਈ ਸੇਵਕਾਂ ਦੀ ਜਿਹੜੀ ਭਰਤੀ ਵਾਸਤੇ ਜਲਦ ਹੀ ਨੋਟੀਫਿਕੇਸ਼ਨ ਜਾਰੀ ਹੋਵੇਗੀ ਇਸ ਨਾਲ ਉਹਨਾਂ ਨੇ ਮੰਤਰੀ ਸਾਹਿਬ ਦਾ ਧੰਨਵਾਦ ਵੀ ਕੀਤਾ ਜਲੰਧਰ ਵਿੱਚ ਸਫਾਈ ਸੇਵਕਾਂ ਦੀ ਲੋਕਲ ਲੈਵਲ ਤੇ ਸਿੱਧੀ ਭਰਤੀ ਵਾਸਤੇ ਉਹਨਾਂ ਨੇ ਮੰਗ ਰੱਖੀ ਸੀ ।






Login first to enter comments.