ਮੰਦਰ ਦੇ ਪ੍ਰਧਾਨ ਰਾਜਕੁਮਾਰ ਰਾਜੂ ਵੱਲੋਂ ਉਹਨਾਂ ਦੇ ਪਹੁੰਚਣ ਤੇ ਸੁਰਪਾ ਪਾ ਕੇ ਸਨਮਾਨਿਤ ਕੀਤਾ ।
ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਤੇ ਅਰਜੁਨ ਨਗਰ 40 ਕੁਾਰਟਰ ਭਗਵਾਨ ਵਾਲਮੀਕੀ ਮੰਦਰ ਪਹੁੰਚੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਮੰਦਰ ਦੇ ਪ੍ਰਧਾਨ ਰਾਜਕੁਮਾਰ ਰਾਜੂ ਵੱਲੋਂ ਉਹਨਾਂ ਦੇ ਪਹੁੰਚਣ ਤੇ ਸੁਰਪਾ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਕੇਕ ਵੀ ਕਟਵਾਇਆ ਗਿਆ ਸੰਗਤ ਵਾਸਤੇ ਭੰਡਾਰੇ ਦਾ ਵੀ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਲੋਕਾਂ ਨੇ ਮੰਦਰ ਵਿੱਚ ਨਤਮਸਤਕ ਹੋਏ ਸੋਡਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਡਾ ਨੇ ਵੀ ਹਾਜਰੀ ਲਾਈ ।






Login first to enter comments.