Wed, 05 Aug 2026
Post Details

ਦਿਵਾਲੀ ਅਤੇ ਗੁਰੂਪੁਰਬ ਪੁਰਬ ਆ ਰਿਹਾ ਛੋਟੇ ਛੋਟੇ ਦੁਕਾਨਦਾਰ ਦੀ ਨਗਰ ਨਿਗਮ ਵਲੋ ਪਰਚੀ ਨਾ ਕੱਟੀ ਜਾਵੇ: ਜੋਗਿੰਦਰ ਪਾਲ ਸ਼ਰਮਾ 

ਜੋਗਿੰਦਰ ਪਾਲ ਸ਼ਰਮਾ ਨੇ ਦੀਵਾਲੀ ਤਿਉਹਾਰ ਮੌਕੇ ਦੇ ਛੋਟੇ ਦੁਕਾਨਦਾਰਾਂ ਨੂੰ ਪਰਚੀ ਕੱਟਣ ਤੋ ਛੂਟ ਦੇਣ ਦੀ ਮੇਅਰ ਵਨੀਤ ਧੀਰ ਨੂੰ ਬੇਨਤੀ ਕੀਤੀ ।

ਜਲੰਧਰ ਅੱਜ ਮਿਤੀ 13 ਅਕਤੂਬਰ (ਸੋਨੂੰ) ਹਲਕਾ ਨੌਰਥ ਵਿਧਾਨ ਸਭਾ ਸੋਸ਼ਲ ਵਰਕਰ ਤੇ ਆਮ ਆਦਮੀ ਪਾਰਟੀ ਨੇਤਾ ਜਗਿੰਦਰ ਸ਼ਰਮਾ ਨੇ ਜਲੰਧਰ ਦੇ ਮੇਅਰ ਵਨੀਤ ਧੀਰ ਹੁਣਾਂ ਅੱਗੇ ਇੱਕ ਨਗਰ ਨਿਗਮ ਅੱਗੇ ਬੇਨਤੀ ਕੀਤੀ ਹੈ ਕਿ ਦਿਵਾਲੀ ਅਤੇ ਗੁਰੂਪੁਰਬ ਪੁਰਬ ਆ ਰਿਹਾ ਛੋਟੇ ਛੋਟੇ ਦੁਕਾਨਦਾਰ ਜਿਹਨਾਂ ਕੋਲ ਨਗਰ ਨਿਗਮ ਵੱਲੋਂ ਉਹਨਾਂ ਕੋਲੋਂ ਪਰਚੀ ਕੱਟੀ ਜਾਂਦੀ ਹੈ ਉਸ ਨੂੰ ਮਾਫ ਕੀਤਾ ਜਾਵੇ ਕਿਉਂਕਿ ਛੋਟੇ ਛੋਟੇ ਦੁਕਾਨਦਾਰ ਜੋ ਦੀਵੇ ਮੋਮਬੱਤੀਆਂ ਅਤੇ ਫੁੱਲਾਂ ਦੀ ਵੇਚਦੇ ਨੇ ਸਾਰਾ ਸਾਲ ਇੰਤਜਾਰ ਕਰਦੇ ਨੇ ਜਦੋਂ ਦੀਵਾਲੀ ਆਵੇ ਤਾਂ ਉਹ ਚਾਰ ਪੈਸੇ ਕਮਾ ਕੇ ਕੁਝ ਦਿਨ ਸੋਖੇ ਨਿਕਲ ਜਾਣ ਜੋਗਿੰਦਰ ਪਾਲ ਸ਼ਰਮਾ ਨੇ ਕਿਹਾ ਜਲਦ ਹੀ ਉਹ ਮੇਅਰ ਵਨੀਤ ਧੀਰ ਹੋਣਾਂ ਨੂੰ ਮਿਲ ਕੇ ਇਸ ਬਾਰੇ ਵੀ ਜਾਣੂ ਕਰਾਉਣਗੇ ਜੋ ਫੁੱਟ ਪਾਤਾ ਉੱਤੇ ਲੋਕ ਜਿਵੇਂ ਜਾ ਮੋਮਬੱਤੀਆਂ ਜਾਂ ਦਿਵਾਲੀ ਮੂਰਤੀਆਂ ਵੇਚਦੇ ਨੇ ਉਹਨਾਂ ਨੂੰ ਦੁਕਾਨਦਾਰਾਂ ਨੂੰ ਅੱਜ ਇਸ ਵਾਰ ਰਾਹਤ ਦਿੱਤੀ ਜਾਵੇ ਉਹ ਨਗਰ ਨਿਗਮ ਅਤੇ ਵਨੀਤ ਧੀਰ ਹੋਣਾਂ ਦਾ ਆ ਬਾਰੀ ਹੋਣਗੇ ਜੋ ਇਸ ਵਾਰ ਗਰੀਬ ਜਨਤਾ ਨੂੰ ਰਾਹਤ ਦੇਣਗੇ |

Comments

No comments yet.



Latest News

Number of Visitors - 191934