ਜਲੰਧਰ ਅੱਜ ਮਿਤੀ 13 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਦੇ ਕੌਂਸਲਰ ਪਤੀ ਦੀ ਨਸ਼ੇੜੀਆਂ ਨਾਲ ਹੋ ਗਈ ਤੂੰ ਤੂੰ ਮੈਂ ਮੈਂ ਅੱਜ ਸਵੇਰੇ ਉਹ ਆਪਣੇ ਵਾਰਡ ਵਿੱਚ ਸਫਾਈ ਵਿਵਸਥਾ ਕਰਾ ਰਿਹਾ ਸੀ ਉਥੇ ਪੁੱਛੇ ਨਸ਼ੇੜੀਏ ਬੈਠੇ ਖਾ-ਪੀ ਰਹੇ ਸਨ, ਪਰ ਸਫਾਈ ਹੁੰਦੀ ਦੇਖ ਨਸ਼ੇੜੀਆਂ ਨੂੰ ਚੜ ਗਿਆ ਗੁੱਸਾ ਨਾਲ ਉਹਨੇ ਉਹਨਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਆਮ ਆਦਮੀ ਪਾਰਟੀ ਕੌਂਸਲਰ ਦਾ ਪਤੀ ਹੈ ਹੰਗਾਮਾ ਦੇਖ ਵਿੱਚ ਲੋਕਾਂ ਨੇ ਬਚ ਬਚਾਓ ਕੀਤਾ ।ਗੱਲ ਹੱਥੋਂ ਪਾਈ ਤੱਕ ਆ ਗਈ ਸੀ ਆਂਡ ਗੁਆਂਡ ਤੇ ਦੁਕਾਨਦਾਰਾਂ ਨੇ ਵਿੱਚ ਪੈ ਕੇ ਦੋਹੇ ਪਾਰਟੀਆਂ ਨੂੰ ਸਮਝਾਇਆ ਤੇ ਦੋਨਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ। ਕਿਹਾ ਜਾ ਰਿਹਾ ਹੈ ਕਿ ਜਲੰਧਰ ਦੇ ਮੇਅਰ ਦੇ ਕਰੀਬੀ ਕਿਹਾ ਜਾ ਰਿਹਾ ਹੈ ਆਸ ਪਾਸ ਦੇ ਨੌਜਵਾਨਾਂ ਨੇ ਵੀਡੀਓਗ੍ਰਾਫੀ ਵੀ ਕੀਤੀ ਇਹ ਏਰੀਆ 120 ਫੁਟੀ ਦੇ ਰੋਡ ਦੇ ਆਸ ਪਾਸ ਦਾ ਹੈ ਜਿੱਥੇ ਸਵੇਰੇ ਅੱਜ ਹੰਗਾਮਾ ਹੋਇਆ ਹੈ ਕੌਂਸਲਰ ਪਤੀ ਦਾ ਸਿਰਫ ਸਫਾਈ ਕਰਵਾ ਰਿਹਾ ਸੀ ਪਰ ਨਸ਼ੇੜੀਆਂ ਵੱਲੋਂ ਰਾਸ ਨਹੀਂ ਆਇਆ ਉਹਨਾਂ ਨੇ ਉਹਦੇ ਨਾਲ ਬੈਂਸਬਾਜ਼ੀ ਅਤੇ ਤੂੰ ਤੂੰ ਮੈਂ ਮੈਂ ਸ਼ੁਰੂ ਕਰ ਦਿੱਤੀ ਮਾਮਲਾ ਵੱਧਾ ਦੇਖ ਆਸ ਪਾਸ ਲੋਕ ਇਕੱਠੇ ਹੋ ਗਏ ਗੱਲ ਨੂੰ ਠੰਡੇ ਪਵਾਇਆ ਦੀ ਤੇ ਕਿਹਾ ਤੁਸੀਂ ਇਥੇ ਖਾਓ ਪੀਓ ਸਫ਼ਾਈ ਹੋ ਲੈਣ ਦਿਓ ।






Login first to enter comments.