*ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸ੍ਰੀ ਚੰਦਨ ਗਰੇਵਾਲ ਜੀ ਨੂੰ ਕੀਤਾ ਗਿਆ ਸਨਮਾਨਿਤ*


ਜਲੰਧਰ ਅੱਜ ਮਿਤੀ ਅਕਤੂਬਰ (ਸੋਨੂੰ) : ਭਗਵਾਨ ਸ੍ਰੀ ਵਾਲਮੀਕਿ ਮਹਾਰਾਜ ਜੀ ਦੇ ਪ੍ਰਗਟ ਦਿਵਸ ਮੌਕੇ ਤੇ ਵਾਟਰ ਸਪਲਾਈ ਰਿਕਵਰੀ ਸਟਾਫ ਯੂਨਿਯਨ ਤੇ ਵਾਟਰ ਸਪਲਾਈ ਫਿਟਰ ਕੁਲੀ ਯੂਨਿਯਨ ਵੱਲੋਂ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਚੰਦਨ ਗਰੇਵਾਲ ਜੀ ਨੂੰ ਸਨਮਾਨਿਤ ਕੀਤਾ ਗਿਆ,ਇਸ ਮੌਕੇ ਪ੍ਰਧਾਨ ਸਨੀ ਸਹੋਤਾ,ਰਿਕਵਰੀ ਸਟਾਫ ਯੂਨਿਯਨ ਦੇ ਪ੍ਰਧਾਨ ਹਰਜੀਤ ਬੌਬੀ, ਚੇਅਰਮੈਨ ਰਾਜਿੰਦਰ ਸਭਰਵਾਲ,ਸੰਨੀ ਸੇਠੀ,ਵਾਟਰ ਸਪਲਾਈ ਫਿਟਰ ਕੁਲੀ ਯੂਨਿਯਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਉਪ ਪ੍ਰਧਾਨ ਰਾਜੀਵ, ਸੈਕਟਰੀ ਰਾਜਦੀਪ,ਸੰਜੀਵ ਭਾਰਦਵਾਜ, ਪਵਨ ਕੁਮਾਰ,ਰਿੱਕੀ, ਮੋਹਿਤ,ਰੁਪਿੰਦਰ ਸਿੰਘ,ਗੁਰਦੀਪ ਪਾਲ,ਹੇਮੰਤ,ਸੁਖਵਿੰਦਰ,ਮਹਾਵੀਰ ਆਦਿ ਹਾਜ਼ਿਰ ਸਨ|

10

Share News

Login first to enter comments.

Related News

Number of Visitors - 107974